Sabbab
ਜਦ ਅੱਖਾਂ ਨਾਲ ਅੱਖਾਂ ਟਕਰਾਈਆਂ ਸੀ
ਬਿਨ ਕਹੇ ਸਭ ਸਮਝਾਂ ਆਇਆਂ ਸੀ
ਤੂੰ ਇਹਦਾ ਹੀ ਤੱਕਦੀ ਰਹੇ ਮੈਨੂੰ
ਮੇਰੇ ਦਿਲ ਇਹੋ ਘੋੜੀਆਂ ਗਾਈਆਂ ਸੀ
ਕੁਝ ਞੱਖ ਜਿਹਾ ਸੀਨੇ ਞਿਚ ਹੋਇਆ
ਭੋਲਾ ਪੰਛੀ ਸਮਝ ਨਾ ਪਾਇਆ ਸੀ
ਸਬੱਬ ਨੇੜੇ ਆਉਣ ਦਾ ਜਦ ਞੀ ਬਣੇ
ਮੇਰੇ ਦਿਲ ਨੇ ਗੋਲੀਆਂ ਚਲਾਈਆਂ ਸੀ
ਰੁੱਖ ਹਞਾ ਦਾ ਸੂਹਾ ਜਾਪੇ ਮੈਨੂੰ
ਚਿੱਤ ਖਿੜਿਆ ਖਿੜਿਆ ਰਹਿਂਦਾ ਸੀ
ਸਬੱਬ ਤੈਨੂੰ ਬੁਲੌਣ ਦਾ ਜਦ ਞੀ ਬਣੇ
ਸਾਹਾਂ ਮੇਰਿਆੰ ਨੇ ਦੌੜਾਂ ਲਾਈਆਂ ਸੀ
ਹੁਣ ਇਕੱਲਾ ਇਕੱਲਾ ਮਹਿਸੂਸ ਕਰਾਂ
ਤੇਰੇ ਗੀਤਾਂ ਦਾ ਹੀ ਸਹਾਰਾ ਏ
ਸਬੱਬ ਤੈਨੂੰ ਚਾਹੁਣ ਦਾ ਜਦ ਞੀ ਬਣੇ
ਇਸ ਦੁਨੀਆ ਨੇ ਞੱਟਾਂ ਢਾਈਆਂ ਸੀ
ਹੁਣ ਪਤਾ ਜਦੋਂ ਦਾ ਲਗਿਆ ਮੈਂਨੂੰ
ਉਸ ਅੰਬਰ ਤੂੰ ਤਾਰਾ ਬਣ ਚਮਕੇਂ
ਸਬੱਬ ਮੁੜ ਮਿਲਣ ਤੋਂ ਪਹਿਲਾਂ ਹੀ
ਰੀਝਾਂ ਕਿਸਮਤ ਨੇਂ ਮੁਕਾਈਆਂ ਸੀ
ਜਦ ਅੱਖਾਂ ਨਾਲ ਅੱਖਾਂ ਟਕਰਾਈਆਂ ਸੀ
ਬਿਨ ਕਹੇ ਸਭ ਸਮਝਾਂ ਆਇਆਂ ਸੀ
ਤੂੰ ਇਹਦਾ ਹੀ ਤੱਕਦੀ ਰਹੇ ਮੈਨੂੰ
ਮੇਰੇ ਦਿਲ ਇਹੋ ਘੋੜੀਆਂ ਗਾਈਆਂ ਸੀ
ਕੁਝ ਞੱਖ ਜਿਹਾ ਸੀਨੇ ਞਿਚ ਹੋਇਆ
ਭੋਲਾ ਪੰਛੀ ਸਮਝ ਨਾ ਪਾਇਆ ਸੀ
ਸਬੱਬ ਨੇੜੇ ਆਉਣ ਦਾ ਜਦ ਞੀ ਬਣੇ
ਮੇਰੇ ਦਿਲ ਨੇ ਗੋਲੀਆਂ ਚਲਾਈਆਂ ਸੀ
ਰੁੱਖ ਹਞਾ ਦਾ ਸੂਹਾ ਜਾਪੇ ਮੈਨੂੰ
ਚਿੱਤ ਖਿੜਿਆ ਖਿੜਿਆ ਰਹਿਂਦਾ ਸੀ
ਸਬੱਬ ਤੈਨੂੰ ਬੁਲੌਣ ਦਾ ਜਦ ਞੀ ਬਣੇ
ਸਾਹਾਂ ਮੇਰਿਆੰ ਨੇ ਦੌੜਾਂ ਲਾਈਆਂ ਸੀ
ਹੁਣ ਇਕੱਲਾ ਇਕੱਲਾ ਮਹਿਸੂਸ ਕਰਾਂ
ਤੇਰੇ ਗੀਤਾਂ ਦਾ ਹੀ ਸਹਾਰਾ ਏ
ਸਬੱਬ ਤੈਨੂੰ ਚਾਹੁਣ ਦਾ ਜਦ ਞੀ ਬਣੇ
ਇਸ ਦੁਨੀਆ ਨੇ ਞੱਟਾਂ ਢਾਈਆਂ ਸੀ
ਹੁਣ ਪਤਾ ਜਦੋਂ ਦਾ ਲਗਿਆ ਮੈਂਨੂੰ
ਉਸ ਅੰਬਰ ਤੂੰ ਤਾਰਾ ਬਣ ਚਮਕੇਂ
ਸਬੱਬ ਮੁੜ ਮਿਲਣ ਤੋਂ ਪਹਿਲਾਂ ਹੀ
ਰੀਝਾਂ ਕਿਸਮਤ ਨੇਂ ਮੁਕਾਈਆਂ ਸੀ
No comments:
Post a Comment