ਇਹ ਕੁਝ ਝੱਲੇ ਨੇ ਜੋ ਚੱਲੇ ਨੇ
ਉਸ ਰਾਹ ਤੇ
ਜਿਸ ਰਾਹ ਤੇ ਇਕ ਝੱਲਾ ਤੁਰਿਆ ਜਾ ਰਿਹਾ ਹੈ
ਚੁਪਚਾਪ ਆਪਣੀ ਧੁਨ ਵਿਚ
ਹਰੀਆਂ ਫ਼ਸਲਾਂ ਦੇ ਕੰਢੇ
ਉਸ ਮੰਜ਼ਿਲ ਵੱਲ... ਜੋ ਦਿਖੀ ਸੀ ਇਕ ਮੋੜ ਤੇ
ਜਿਸ ਮੋੜ ਤੇ ਮੁੜਿਆ ਸੀ ਇਕ ਰਾਹੀ
ਓਹਦੇ ਹੀ ਵਰਗਾ
ਤੁਰਦਾ ਜਾ ਰਿਹਾ ਸੀ ਕੋਹਰੇ ਚੋਂ ਥਰਥਰੋਂਦਾ ਹੋਇਆ
ਨੰਗੇ ਪੈਰ
ਪਿੱਛਾ ਕਰਦਾ ਹੋਇਆ
ਕੁਝ ਝੱਲੇ ਪੰਛੀਆਂ ਦਾ
ਜੋ ਬੱਦਲਾਂ ਨੂੰ ਸਹਿਲਾਉਂਦੇ ਹੋਏ
ਲੈਕੇ ਸੀਨੇ ਵਿਚ ਇਕ ਕਿਰਣ
ਚੱਲੇ ਨੇ ਜੋੜਨ ਸੂਰਜ ਦੇ ਜਿਸਮ ਤੇ
ਜੋ ਰੋਸ਼ਨ ਕਰ ਸਕੇ ਉਹ ਮੋੜ
ਜਿਸ ਮੋੜ ਤੇ ਰੋਸ਼ਨੀ ਘੱਟ ਹੈ
ਜੋ ਆਉਂਦਾ ਹੈ ....ਸੂਰਜ ਵਲ
Our direction in life changes when we see a man trying to change the things to decrease pain in people's lives
We try to direct ourself into that direction but in our own way

No comments:
Post a Comment