Sanjog...
ਨਾ ਚੈਨ ਤੈਨੂੰ ਏ ਇਕ ਪਲ ਵੇ,
ਫਿਰੇ ਲੱਭਦਾ ਇਸ਼ਕ ਹਰ ਚੇਹਰੇ ਚੋਂ,
ਨਾ ਝੋਲੀ ਪਵੇ ਏ ਹੀਰਾ ਇਦਾਂ,
ਕਰ ਸਬਰ ਸਹੀ ਸਮਾਂ ਆ ਲੈਣ ਦੇ,
ਨਾ ਕੋਸ ਵੇ ਆਪਣੀ ਕਿਸਮਤ ਨੂੰ,
ਉਸ ਰੱਬ ਨੂੰ ਸੰਜੋਗ ਬਣਾ ਲੈਣ ਦੇ,
ਕਿਉਂ ਹੱਥ ਪੈਰ ਇਵੇ ਮਾਰੀ ਜਾਨੈ,
ਕਿਉਂ ਆਸਾਂ ਨੂੰ ਲੀਰੋ ਲੀਰ ਕਰੇਂ,
ਨਾ ਕੋਸ਼ਿਸ਼ ਕਰ ਤੂੰ ਘੜਨੇ ਦੀ,
ਤਸਵੀਰ ਓਹਦੀ ਕੁਦਰਤ ਨੂੰ ਵਾਹ ਲੈਣ ਦੇ,
ਨਾ ਕੋਸ ਵੇ ਆਪਣੀ ਕਿਸਮਤ ਨੂੰ,
ਉਸ ਰੱਬ ਨੂੰ ਸੰਜੋਗ ਬਣਾ ਲੈਣ ਦੇ,
ਕਲਮ ਭਰ ਲੈ ਇਸ਼ਕ ਦੀ ਸਿਆਹੀ ਨਾਲ,
ਭਾਂਵੇ ਰੂਹ ਉਲੀਕ ਦੇ ਲਫ਼ਜ਼ਾਂ ਵਿਚ,
ਬੱਧਣ ਖਿਆਲ ਹਾਲੇ ਤੇਰੇ ਕੱਚੇ ਨੇ,
ਕੱਚੇ ਰਾਹਾਂ ਨੂੰ ਖਵਾਬ ਪਕਾ ਲੈਣ ਦੇ,
ਨਾ ਕੋਸ ਵੇ ਆਪਣੀ ਕਿਸਮਤ ਨੂੰ,
ਉਸ ਰੱਬ ਨੂੰ ਸੰਜੋਗ ਬਣਾ ਲੈਣ ਦੇ,
ਧਾਗੇ ਕਮਜ਼ੋਰ ਹੁੰਦੇ ਨੇ ਹਾਲੇ ਫੁਲਕਾਰੀ ਦੇ,
ਨਾ ਗੁੰਜਲਾ ਨੂੰ ਢੱਕ ਸਿਰ ਲੈਕੇ,
ਜਦੋ ਸੁਲਝ ਗਈਆਂ ਆਪੇ ਸਿਰ ਸੱਜਣੀ,
ਸੂਹੇ ਫੁੱਲ ਮੋਤੀ ਉੱਤੇ ਪਾ ਲੈਣ ਦੇ,
ਨਾ ਕੋਸ ਵੇ ਆਪਣੀ ਕਿਸਮਤ ਨੂੰ,
ਉਸ ਰੱਬ ਨੂੰ ਸੰਜੋਗ ਬਣਾ ਲੈਣ ਦੇ,
Na chain tenu e har pal ve
Fire labda ishq har chehre cho
Na jholi pave eh heera eda
Kar sabar sahi sama aa len de
Na kos ve apni kismat nu
Us rabb nu sanjog bna len de
Kyo hath pair eve mari jane
Kyo aasa nu leero leer karein
Na koshish kar tu kadhne di
Tasveer ohdi kudrat nu vaah len de
Na kos ve apni kismat nu
Us rabb nu sanjog bna len de
Kalam bhar le ishq di siyaahi naal
Bhanve ishq uleek de lafza vich
Badhan khyaal tere haale kache ne
Kache raaha nu khwaab paka len de
Na kos ve apni kismat nu
Us rabb nu sanjog bna len de
Halle fiki hundi fulkari ve
Na gunjla nu tak sir le k
Jado sulaj gayiya aape sir sajjni
Suhe full moti utte paa len de
Na kos ve apni kismat nu
Us rabb nu sanjog bna len de
ਨਾ ਚੈਨ ਤੈਨੂੰ ਏ ਇਕ ਪਲ ਵੇ,
ਫਿਰੇ ਲੱਭਦਾ ਇਸ਼ਕ ਹਰ ਚੇਹਰੇ ਚੋਂ,
ਨਾ ਝੋਲੀ ਪਵੇ ਏ ਹੀਰਾ ਇਦਾਂ,
ਕਰ ਸਬਰ ਸਹੀ ਸਮਾਂ ਆ ਲੈਣ ਦੇ,
ਨਾ ਕੋਸ ਵੇ ਆਪਣੀ ਕਿਸਮਤ ਨੂੰ,
ਉਸ ਰੱਬ ਨੂੰ ਸੰਜੋਗ ਬਣਾ ਲੈਣ ਦੇ,
ਕਿਉਂ ਹੱਥ ਪੈਰ ਇਵੇ ਮਾਰੀ ਜਾਨੈ,
ਕਿਉਂ ਆਸਾਂ ਨੂੰ ਲੀਰੋ ਲੀਰ ਕਰੇਂ,
ਨਾ ਕੋਸ਼ਿਸ਼ ਕਰ ਤੂੰ ਘੜਨੇ ਦੀ,
ਤਸਵੀਰ ਓਹਦੀ ਕੁਦਰਤ ਨੂੰ ਵਾਹ ਲੈਣ ਦੇ,
ਨਾ ਕੋਸ ਵੇ ਆਪਣੀ ਕਿਸਮਤ ਨੂੰ,
ਉਸ ਰੱਬ ਨੂੰ ਸੰਜੋਗ ਬਣਾ ਲੈਣ ਦੇ,
ਕਲਮ ਭਰ ਲੈ ਇਸ਼ਕ ਦੀ ਸਿਆਹੀ ਨਾਲ,
ਭਾਂਵੇ ਰੂਹ ਉਲੀਕ ਦੇ ਲਫ਼ਜ਼ਾਂ ਵਿਚ,
ਬੱਧਣ ਖਿਆਲ ਹਾਲੇ ਤੇਰੇ ਕੱਚੇ ਨੇ,
ਕੱਚੇ ਰਾਹਾਂ ਨੂੰ ਖਵਾਬ ਪਕਾ ਲੈਣ ਦੇ,
ਨਾ ਕੋਸ ਵੇ ਆਪਣੀ ਕਿਸਮਤ ਨੂੰ,
ਉਸ ਰੱਬ ਨੂੰ ਸੰਜੋਗ ਬਣਾ ਲੈਣ ਦੇ,
ਧਾਗੇ ਕਮਜ਼ੋਰ ਹੁੰਦੇ ਨੇ ਹਾਲੇ ਫੁਲਕਾਰੀ ਦੇ,
ਨਾ ਗੁੰਜਲਾ ਨੂੰ ਢੱਕ ਸਿਰ ਲੈਕੇ,
ਜਦੋ ਸੁਲਝ ਗਈਆਂ ਆਪੇ ਸਿਰ ਸੱਜਣੀ,
ਸੂਹੇ ਫੁੱਲ ਮੋਤੀ ਉੱਤੇ ਪਾ ਲੈਣ ਦੇ,
ਨਾ ਕੋਸ ਵੇ ਆਪਣੀ ਕਿਸਮਤ ਨੂੰ,
ਉਸ ਰੱਬ ਨੂੰ ਸੰਜੋਗ ਬਣਾ ਲੈਣ ਦੇ,
Na chain tenu e har pal ve
Fire labda ishq har chehre cho
Na jholi pave eh heera eda
Kar sabar sahi sama aa len de
Na kos ve apni kismat nu
Us rabb nu sanjog bna len de
Kyo hath pair eve mari jane
Kyo aasa nu leero leer karein
Na koshish kar tu kadhne di
Tasveer ohdi kudrat nu vaah len de
Na kos ve apni kismat nu
Us rabb nu sanjog bna len de
Kalam bhar le ishq di siyaahi naal
Bhanve ishq uleek de lafza vich
Badhan khyaal tere haale kache ne
Kache raaha nu khwaab paka len de
Na kos ve apni kismat nu
Us rabb nu sanjog bna len de
Halle fiki hundi fulkari ve
Na gunjla nu tak sir le k
Jado sulaj gayiya aape sir sajjni
Suhe full moti utte paa len de
Na kos ve apni kismat nu
Us rabb nu sanjog bna len de
No comments:
Post a Comment