Kitaab
ਮੇਰੀ ਜ਼ਿੰਦਗੀ ਇਕ ਕਿਤਾਬ ਬਣ ਗਈ ਏ,
ਜਦੋਂ ਦੀ ਸਿਯਾਹੀ ਬਣੀ ਤੂੰ ਮੇਰੀ ਕਲਮ ਦੀ,
ਮੈਂ ਰੋਜ਼ ਪੱਨਿਆਂ ਨੂੰ ਪੜਦਾ ਹਾਂ,
ਜੋ ਤੂੰ ਮੇਰੇ ਹੱਥੋਂ ਲਿਖਵਾਏ ਨੇ...
ਮੈਂ ਕਲਮ ਚਲਾਉਣਾ ਸਿੱਖ ਗਿਆ ਹਾਂ,
ਜਦੋਂ ਦਾ ਰੰਗ ਤਲੀਏ ਤੇਰਾ ਚੱੜਿਆ ਏ,
ਮੈਂ ਲਫ਼ਜ਼ ਪਿਰਾਉਣਾ ਸਿੱਖ ਗਿਆ ਹਾਂ,
ਤੇਰੀ ਅੱਖਾਂ ਚ ਨਾਮ ਜਿਉਂ ਪੱੜਿਆ ਏ...
ਰੰਗ ਧਾਗਿਆਂ ਦਾ ਗੂਹੜਾ ਹੋ ਗਿਆ ਨੀ,
ਤੇਰੇ ਨਾਲ ਜਦੋਂ ਦੀ ਗੰਡ ਬੱਨੀ ਏ,
ਮੈਂ ਦਿੱਲ ਧੜਕਾਉਣਾ ਸਿੱਖ ਗਿਆ ਨੀ,
ਮੇਰੇ ਲਫ਼ਜ਼ਾਂ ਨਾਲ ਦਿੱਲ ਧੜਕਣ ਲਗੇ,
ਮੇਰੀ ਰੂਹ ਨੂੰ ਜਿਉਂ ਨੀਰ ਬਣਾਇਆ ਤੂੰ,
ਤੇਰਾ ਜ਼ਿਕਰ ਆਪੇ ਹੋ ਜਾਂਦਾ ਏ,
ਜਦੋਂ ਲਿਖਣ ਬੈਠਾਂ ਕੁਝ ਇਕੱਲਆਂ ਨੀ,
ਇਹ ਨਗਮਾਂ ਮੁਸਕੁਰਾ ਪੁੱਛ ਲੈਂਦੀਆਂ ਨੇ,
ਕੀ ਹਾਲ ਏ 'ਬੱਧਣ' ਤੇਰੀ 'ਸੁੱਖਾਂ' ਦਾ...
ਪਰ ਮਾੜਾ ਕੀਤਾ ਬੜਾ ਉਸ ਰੱਬ ਨੇ,
ਤੇਰਾ ਸਾਖ ਤਾਰਿਆੰ ਨਾਲ ਕਰਾ ਦਿੱਤਾ,
ਪਰ ਉਹ ਸ਼ਾਯਦ ਇਹ ਨਾ ਜਾਣਦਾ ਏ,
ਚੰਨ ਚਾਨਣੀ ਕਦੇ ਨੀ ਞੱਖ ਹੋ ਸਕਦੇ..
ਮੈਂ ਤੇ ਹੁਣ ਵੀ ਉੱਪਰ ਨੂੰ ਤੱਕਦਾ ਹਾਂ,
ਤੂੰ ਅਰਸ਼ੋਂ ਤਾਰੇ ਵਾਂਗ ਟੁੱਟਕੇ ਆਵੇਂਗੀ,
ਉਸ ਰੱਬ ਤੋਂ ਦੋ ਪਲ ਛੁੱਟੀ ਲੈ,
ਮੈਨੂੰ ਗਲ ਲਾ ਕੋਈ ਦਿੱਲ ਦੀ ਸੁਣਾਵੇਂਗੀ,
Main te karda reha udeek teri
Teri chaanve baith tenu gauna c
Jo kaliya tere layi liikhian c
Una kaliyaan nu tenu sunauna c
Main te hun v uppar nu takkda haan
Arshon tute taare vaang tu aavengi
Us rabb kolo 2 pala di guzarish kar
Aapne dil ki koi gal sunavengi
Meri zindagi ik kitaab ban gayi e
Jado di siyahi bani tu meri kalam di
Main roz panneya nu parhda haan
Jo tu mere hathon lakhvaaye ne,
Main kalam chalona sikh gaya haan
Jado da rang taliye tera chadeya e
Main lafz pirona sikh gaya haan
Teri akhan ch naam jado da padeya e
Rang dhaageya da gooda ho gaya ni
Tere naal jado di gand bani e
Main dil dhadkona sikh gaya ni
Dil mera jado da dhadkaya tu
Meri rooh nu jado da neer banaya tu
Tera zikr aape hi ho janda e
Jado likhan baitha kujh ikkaleya ni
Fir nagman hass k mainu puchhdiya ne
Main shukrana tera ni kinj kita
Maine zindagi da ajj labb geya e
Shayar is rogi duniya da
Kam lutf labna ena lafza cho
Maahir is dhongi duniya da
Je palle tere kujh hai badhna
Tu tanhi maar uchiyaan udaariyaan
Rang cham da ta luk janda e leer naal
Rang kitiyaan da kive tu lukavenga
Ishnaan kar mael ta lith jandi e
Par rooh di mel kive tu lavenga
ਮੇਰੀ ਜ਼ਿੰਦਗੀ ਇਕ ਕਿਤਾਬ ਬਣ ਗਈ ਏ,
ਜਦੋਂ ਦੀ ਸਿਯਾਹੀ ਬਣੀ ਤੂੰ ਮੇਰੀ ਕਲਮ ਦੀ,
ਮੈਂ ਰੋਜ਼ ਪੱਨਿਆਂ ਨੂੰ ਪੜਦਾ ਹਾਂ,
ਜੋ ਤੂੰ ਮੇਰੇ ਹੱਥੋਂ ਲਿਖਵਾਏ ਨੇ...
ਮੈਂ ਕਲਮ ਚਲਾਉਣਾ ਸਿੱਖ ਗਿਆ ਹਾਂ,
ਜਦੋਂ ਦਾ ਰੰਗ ਤਲੀਏ ਤੇਰਾ ਚੱੜਿਆ ਏ,
ਮੈਂ ਲਫ਼ਜ਼ ਪਿਰਾਉਣਾ ਸਿੱਖ ਗਿਆ ਹਾਂ,
ਤੇਰੀ ਅੱਖਾਂ ਚ ਨਾਮ ਜਿਉਂ ਪੱੜਿਆ ਏ...
ਰੰਗ ਧਾਗਿਆਂ ਦਾ ਗੂਹੜਾ ਹੋ ਗਿਆ ਨੀ,
ਤੇਰੇ ਨਾਲ ਜਦੋਂ ਦੀ ਗੰਡ ਬੱਨੀ ਏ,
ਮੈਂ ਦਿੱਲ ਧੜਕਾਉਣਾ ਸਿੱਖ ਗਿਆ ਨੀ,
ਮੇਰੇ ਲਫ਼ਜ਼ਾਂ ਨਾਲ ਦਿੱਲ ਧੜਕਣ ਲਗੇ,
ਮੇਰੀ ਰੂਹ ਨੂੰ ਜਿਉਂ ਨੀਰ ਬਣਾਇਆ ਤੂੰ,
ਤੇਰਾ ਜ਼ਿਕਰ ਆਪੇ ਹੋ ਜਾਂਦਾ ਏ,
ਜਦੋਂ ਲਿਖਣ ਬੈਠਾਂ ਕੁਝ ਇਕੱਲਆਂ ਨੀ,
ਇਹ ਨਗਮਾਂ ਮੁਸਕੁਰਾ ਪੁੱਛ ਲੈਂਦੀਆਂ ਨੇ,
ਕੀ ਹਾਲ ਏ 'ਬੱਧਣ' ਤੇਰੀ 'ਸੁੱਖਾਂ' ਦਾ...
ਪਰ ਮਾੜਾ ਕੀਤਾ ਬੜਾ ਉਸ ਰੱਬ ਨੇ,
ਤੇਰਾ ਸਾਖ ਤਾਰਿਆੰ ਨਾਲ ਕਰਾ ਦਿੱਤਾ,
ਪਰ ਉਹ ਸ਼ਾਯਦ ਇਹ ਨਾ ਜਾਣਦਾ ਏ,
ਚੰਨ ਚਾਨਣੀ ਕਦੇ ਨੀ ਞੱਖ ਹੋ ਸਕਦੇ..
ਮੈਂ ਤੇ ਹੁਣ ਵੀ ਉੱਪਰ ਨੂੰ ਤੱਕਦਾ ਹਾਂ,
ਤੂੰ ਅਰਸ਼ੋਂ ਤਾਰੇ ਵਾਂਗ ਟੁੱਟਕੇ ਆਵੇਂਗੀ,
ਉਸ ਰੱਬ ਤੋਂ ਦੋ ਪਲ ਛੁੱਟੀ ਲੈ,
ਮੈਨੂੰ ਗਲ ਲਾ ਕੋਈ ਦਿੱਲ ਦੀ ਸੁਣਾਵੇਂਗੀ,
Main te karda reha udeek teri
Teri chaanve baith tenu gauna c
Jo kaliya tere layi liikhian c
Una kaliyaan nu tenu sunauna c
Main te hun v uppar nu takkda haan
Arshon tute taare vaang tu aavengi
Us rabb kolo 2 pala di guzarish kar
Aapne dil ki koi gal sunavengi
Meri zindagi ik kitaab ban gayi e
Jado di siyahi bani tu meri kalam di
Main roz panneya nu parhda haan
Jo tu mere hathon lakhvaaye ne,
Main kalam chalona sikh gaya haan
Jado da rang taliye tera chadeya e
Main lafz pirona sikh gaya haan
Teri akhan ch naam jado da padeya e
Rang dhaageya da gooda ho gaya ni
Tere naal jado di gand bani e
Main dil dhadkona sikh gaya ni
Dil mera jado da dhadkaya tu
Meri rooh nu jado da neer banaya tu
Tera zikr aape hi ho janda e
Jado likhan baitha kujh ikkaleya ni
Fir nagman hass k mainu puchhdiya ne
Main shukrana tera ni kinj kita
Maine zindagi da ajj labb geya e
Shayar is rogi duniya da
Kam lutf labna ena lafza cho
Maahir is dhongi duniya da
Je palle tere kujh hai badhna
Tu tanhi maar uchiyaan udaariyaan
Rang cham da ta luk janda e leer naal
Rang kitiyaan da kive tu lukavenga
Ishnaan kar mael ta lith jandi e
Par rooh di mel kive tu lavenga
No comments:
Post a Comment