ਨਵੀਂ ਸ਼ੁਰੁਆਤ....🐢
ਦਿੱਲ ਟੁੱਟਿਆਂ ਦੀ ਰਾਤ ਨਾ ਮੁੱਕਦੀ ਏ,
ਜੜੋਂ ਪੁੱਟਿਆਂ ਦੀ ਸੁਬਹਾ ਨਾ ਢੁਕਦੀ ਏ,
ਬਸ ਇਕ ਗਲਤੀ ਸੀ ਮੇਰੀ ਨੀ,
ਹਰ ਕੱਮ ਨਾਲ ਜਜ਼ਬਾਤ ਕਰਾਂ,
ਦਸ ਕਿਵੇ ਮੁੜਾਂ ਇਸ ਜ਼ਿੰਦਗੀ ਵਿਚ,
ਦਸ ਕਿਵੇ ਨਵੀਂ ਸ਼ੁਰੁਅਾਤ ਕਰਾਂ...
ਨਾ ਹੀ ਜਾ ਸਕਦਾ ਮੈਂ ਸਖਿਆਂ ਤੋਂ,
ਤੇਰੇ ਕਰਕੇ ਜਿਹਨਾ ਠੁਕਰਾਇਆ ਸੀ,
ਨਾ ਜਿਗਰ ਇਹਨਾ ਉਹ ਦਰ ਚੁਮ ਲਾਂ,
ਮੁੜ ਪਿਹਲਾ ਵਾਲੇ ਹਾਲਾਤ ਕਰਾਂ,
ਦਸ ਕਿਵੇ ਮੁੜਾਂ ਇਸ ਜ਼ਿੰਦਗੀ ਵਿਚ,
ਦਸ ਕਿਵੇ ਨਵੀਂ ਸ਼ੁਰੁਅਾਤ ਕਰਾਂ...
ਇਸ ਪੀੜ ਨੂੰ ਨਾ ਭੁਲ ਸਕਦਾ ਮੈਂ,
ਨਾ ਪਹਿਲਾਂ ਜਿਹਾ ਖੁਲ ਸਕਦਾ ਮੈਂ,
ਤੇਰੇ ਕਰਕੇ ਪੈਰਾਂ ਦੀ ਮਿੱਟੀ ਹੋਇਆ,
ਹੁਣ ਕਿਵੇ ਉਹੀ ਔਕਾਤ ਕਰਾਂ,
ਦਸ ਕਿਵੇ ਮੁੜਾਂ ਇਸ ਜ਼ਿੰਦਗੀ ਵਿਚ,
ਦਸ ਕਿਵੇ ਨਵੀਂ ਸ਼ੁਰੁਅਾਤ ਕਰਾਂ...
ਲੋਕੀ ਇਵੇਂ ਹੀ ਕੋਸਦੇ ਨੇ ਕਿਸਮਤ ਨੂੰ,
ਨਾ ਹੱਥ ਵਿਚ ਸੁੱਚੇ ਰੱਬ ਦਾ ਸੀ,
ਬੱਧਣ ਡਰਦਾ ਏ ਕਾਲੀ ਰਾਤਾਂ ਤੋ,
ਕਿਵੇਂ ਸੁਪਨਿਆਂ ਨਾਲ ਮੁਲਾਕਾਤ ਕਰਾਂ,
ਦਸ ਕਿਵੇ ਮੁੜਾਂ ਇਸ ਜ਼ਿੰਦਗੀ ਵਿਚ,
ਦਸ ਕਿਵੇ ਨਵੀਂ ਸ਼ੁਰੁਅਾਤ ਕਰਾਂ...
ਨਾਲ ਸਾਹਾਂ ਦੇ ਜੀਣਾ ਸਿੱਖ ਗਿਆ ਹਾਂ,
ਹੁਣ ਰੂਹ ਨਾਲ ਜੀਣਾ ਸਿੱਖਣਾ ਏ,
ਪੱਤਝੜ ਤਾ ਮਿੱਤਰ ਬਣ ਗਿਆ ਏ,
ਜੀ ਕਰੇ ਫੁੱਲਾਂ ਨਾਲ ਬਾਤ ਕਰਾਂ,
ਦਸ ਕਿਵੇ ਮੁੜਾਂ ਇਸ ਜ਼ਿੰਦਗੀ ਵਿਚ,
ਦਸ ਕਿਵੇ ਨਵੀਂ ਸ਼ੁਰੁਅਾਤ ਕਰਾਂ...
ਤੇਰੇ ਕਰਕੇ ਬਹੁਤ ਕੁਝ ਸਿੱਖਿਆ ਮੈਂ,
ਤੇਰੇ ਕਰਕੇ ਬਹੁਤ ਕੁਝ ਲਿਖਿਆ ਮੈਂ,
ਨਾਲ ਕਲਮ ਮੇਰੀ ਦਿੱਲ ਧੜਕੇ ਨੇ,
ਹੁਣ ਲਫ਼ਜ਼ਾਂ ਨਾਲ ਕਰਾਮਾਤ ਕਰਾਂ,
ਦਸ ਕਿਵੇ ਮੁੜਾਂ ਇਸ ਜ਼ਿੰਦਗੀ ਵਿਚ,
ਦਸ ਕਿਵੇ ਨਵੀਂ ਸ਼ੁਰੁਅਾਤ ਕਰਾਂ...
Dil tuteyaan di raat na mukkdi e
Jado puteyan di subah na dhukkdi e
Bas ik galti c meri ni
Har kam naal jazbaat kara
Das kive muda is zindagi vich
Das kive navi shuruyaat kara
Na ja sakda main sakheyan ton
Tere karke jina thukkraya c
Na jigar ena oh dar chum la
Mud pehla wale halaat kara
Das kive muda is zindagi vich
Das kive navi shuruyaat kara
Is peed nu na bhul sakda main
Na pehla jeha khul sakda main
Tere karke paira da mitti hoya
Hun kive ohi aukaat kara
Das kive muda is zindagi vich
Das kive navi shuruyaat kara
Loki eve kosde ne kismat nu
Na hi hath vich suche rabb da c
Badhan darda e kaali raata ton
Kive khud naal mulakaat kara
Das kive muda is zindagi vich
Das kive navi shuruyaat kara
Naal saaha de jeena sikh gaya haan
Hun rooh naal jeena sikhna e
Patjhad ta mittar ban gaya e
Jee kare phoolan naal baat kara
Das kive muda is zindagi vich
Das kive navi shuruyaat kara
Tere karke bahut kujh sikhya main
Tere karke bahut kujh likhya main
Naal kalam meri dil dhadke ne
Hun lafza naal karamaat kara
Das kive muda is zindagi vich
Das kive navi shuruyaat kara
Bas es gallon mainu chhadeya tu
Bin daseyon jaan na dinda c
Mainu pata laga audi wale da
Tanhi phone tere ch main jhaat kara
Das kive muda is zindagi vich
Das kive navi shuruyaat kara
ਦਿੱਲ ਟੁੱਟਿਆਂ ਦੀ ਰਾਤ ਨਾ ਮੁੱਕਦੀ ਏ,
ਜੜੋਂ ਪੁੱਟਿਆਂ ਦੀ ਸੁਬਹਾ ਨਾ ਢੁਕਦੀ ਏ,
ਬਸ ਇਕ ਗਲਤੀ ਸੀ ਮੇਰੀ ਨੀ,
ਹਰ ਕੱਮ ਨਾਲ ਜਜ਼ਬਾਤ ਕਰਾਂ,
ਦਸ ਕਿਵੇ ਮੁੜਾਂ ਇਸ ਜ਼ਿੰਦਗੀ ਵਿਚ,
ਦਸ ਕਿਵੇ ਨਵੀਂ ਸ਼ੁਰੁਅਾਤ ਕਰਾਂ...
ਨਾ ਹੀ ਜਾ ਸਕਦਾ ਮੈਂ ਸਖਿਆਂ ਤੋਂ,
ਤੇਰੇ ਕਰਕੇ ਜਿਹਨਾ ਠੁਕਰਾਇਆ ਸੀ,
ਨਾ ਜਿਗਰ ਇਹਨਾ ਉਹ ਦਰ ਚੁਮ ਲਾਂ,
ਮੁੜ ਪਿਹਲਾ ਵਾਲੇ ਹਾਲਾਤ ਕਰਾਂ,
ਦਸ ਕਿਵੇ ਮੁੜਾਂ ਇਸ ਜ਼ਿੰਦਗੀ ਵਿਚ,
ਦਸ ਕਿਵੇ ਨਵੀਂ ਸ਼ੁਰੁਅਾਤ ਕਰਾਂ...
ਇਸ ਪੀੜ ਨੂੰ ਨਾ ਭੁਲ ਸਕਦਾ ਮੈਂ,
ਨਾ ਪਹਿਲਾਂ ਜਿਹਾ ਖੁਲ ਸਕਦਾ ਮੈਂ,
ਤੇਰੇ ਕਰਕੇ ਪੈਰਾਂ ਦੀ ਮਿੱਟੀ ਹੋਇਆ,
ਹੁਣ ਕਿਵੇ ਉਹੀ ਔਕਾਤ ਕਰਾਂ,
ਦਸ ਕਿਵੇ ਮੁੜਾਂ ਇਸ ਜ਼ਿੰਦਗੀ ਵਿਚ,
ਦਸ ਕਿਵੇ ਨਵੀਂ ਸ਼ੁਰੁਅਾਤ ਕਰਾਂ...
ਲੋਕੀ ਇਵੇਂ ਹੀ ਕੋਸਦੇ ਨੇ ਕਿਸਮਤ ਨੂੰ,
ਨਾ ਹੱਥ ਵਿਚ ਸੁੱਚੇ ਰੱਬ ਦਾ ਸੀ,
ਬੱਧਣ ਡਰਦਾ ਏ ਕਾਲੀ ਰਾਤਾਂ ਤੋ,
ਕਿਵੇਂ ਸੁਪਨਿਆਂ ਨਾਲ ਮੁਲਾਕਾਤ ਕਰਾਂ,
ਦਸ ਕਿਵੇ ਮੁੜਾਂ ਇਸ ਜ਼ਿੰਦਗੀ ਵਿਚ,
ਦਸ ਕਿਵੇ ਨਵੀਂ ਸ਼ੁਰੁਅਾਤ ਕਰਾਂ...
ਨਾਲ ਸਾਹਾਂ ਦੇ ਜੀਣਾ ਸਿੱਖ ਗਿਆ ਹਾਂ,
ਹੁਣ ਰੂਹ ਨਾਲ ਜੀਣਾ ਸਿੱਖਣਾ ਏ,
ਪੱਤਝੜ ਤਾ ਮਿੱਤਰ ਬਣ ਗਿਆ ਏ,
ਜੀ ਕਰੇ ਫੁੱਲਾਂ ਨਾਲ ਬਾਤ ਕਰਾਂ,
ਦਸ ਕਿਵੇ ਮੁੜਾਂ ਇਸ ਜ਼ਿੰਦਗੀ ਵਿਚ,
ਦਸ ਕਿਵੇ ਨਵੀਂ ਸ਼ੁਰੁਅਾਤ ਕਰਾਂ...
ਤੇਰੇ ਕਰਕੇ ਬਹੁਤ ਕੁਝ ਸਿੱਖਿਆ ਮੈਂ,
ਤੇਰੇ ਕਰਕੇ ਬਹੁਤ ਕੁਝ ਲਿਖਿਆ ਮੈਂ,
ਨਾਲ ਕਲਮ ਮੇਰੀ ਦਿੱਲ ਧੜਕੇ ਨੇ,
ਹੁਣ ਲਫ਼ਜ਼ਾਂ ਨਾਲ ਕਰਾਮਾਤ ਕਰਾਂ,
ਦਸ ਕਿਵੇ ਮੁੜਾਂ ਇਸ ਜ਼ਿੰਦਗੀ ਵਿਚ,
ਦਸ ਕਿਵੇ ਨਵੀਂ ਸ਼ੁਰੁਅਾਤ ਕਰਾਂ...
Dil tuteyaan di raat na mukkdi e
Jado puteyan di subah na dhukkdi e
Bas ik galti c meri ni
Har kam naal jazbaat kara
Das kive muda is zindagi vich
Das kive navi shuruyaat kara
Na ja sakda main sakheyan ton
Tere karke jina thukkraya c
Na jigar ena oh dar chum la
Mud pehla wale halaat kara
Das kive muda is zindagi vich
Das kive navi shuruyaat kara
Is peed nu na bhul sakda main
Na pehla jeha khul sakda main
Tere karke paira da mitti hoya
Hun kive ohi aukaat kara
Das kive muda is zindagi vich
Das kive navi shuruyaat kara
Loki eve kosde ne kismat nu
Na hi hath vich suche rabb da c
Badhan darda e kaali raata ton
Kive khud naal mulakaat kara
Das kive muda is zindagi vich
Das kive navi shuruyaat kara
Naal saaha de jeena sikh gaya haan
Hun rooh naal jeena sikhna e
Patjhad ta mittar ban gaya e
Jee kare phoolan naal baat kara
Das kive muda is zindagi vich
Das kive navi shuruyaat kara
Tere karke bahut kujh sikhya main
Tere karke bahut kujh likhya main
Naal kalam meri dil dhadke ne
Hun lafza naal karamaat kara
Das kive muda is zindagi vich
Das kive navi shuruyaat kara
Bas es gallon mainu chhadeya tu
Bin daseyon jaan na dinda c
Mainu pata laga audi wale da
Tanhi phone tere ch main jhaat kara
Das kive muda is zindagi vich
Das kive navi shuruyaat kara
No comments:
Post a Comment