ਮੈਂ
ਮੈਂ ਹੀ ਮੈਂ ਹਾਂ, ਮੈਂ ਹੀ ਮੇਰਾ ਰੱਬ ਹਾਂ,
ਮੈਂ ਹੀ ਕੰਣ ਹਾਂ, ਮੈਂ ਹੀ ਸਰਬ ਹਾਂ,
ਆਪਣੇ ਰਾਹੀਂ ਆਉਂਦੇ ਸੁੱਖ ਦੁੱਖ ਦਾ,
ਮੈਂ ਹੀ ਸੱਜ ਹਾਂ, ਮੈਂ ਹੀ ਖੱਬ ਹਾਂ,
ਮੈਂ ਮੇਰਾ ਚੰਨ ਹਾਂ, ਮੈਂ ਹੀ ਤਾਰਾ,
ਮੈਂ ਹੀ ਇਕੱਲਾ, ਮੈਂ ਹੀ ਸਹਾਰਾ,
ਮੇਰੇ ਖਞਾਬਾਂ ਦਾ ਕਬੂਤਰ ਮੈਂ ਹੀ,
ਰੂਹੀ ਹਨੇਰੇ ਦਾ ਮੈਂ ਹੀ ਬਲਬ ਹਾਂ,
ਮੈਲ ਞੀ ਮੈਂ ਹਾਂ,ਨੀਰ ਵੀ ਮੈਂ ਹੀ,
ਖੰਭ ਵੀ ਮੈਂ ਹਾਂ,ਜ਼ੰਜੀਰ ਵੀ ਮੈਂ ਹੀ,
ਬੱਦਲਾ ਦੇ ਰਾਹ ਪਹਿਲਾ ਪੱਬ ਮੈਂ,
ਮੇਰੀ ਕਿਸਮਤ ਦਾ ਮੈਂ ਹੀ ਸਬੱਬ ਹਾਂ,
ਮੈਂ ਹੀ ਹੰਜੂ, ਮੈਂ ਹੀ ਹਾਸਾ,
ਮੈਂ ਹੀ ਸੰਤੋਖ ਹਾਂ, ਮੈਂ ਹੀ ਪਿਆਸਾ,
ਮੇਰੇ ਭੀਤਰ ਪਈਆਂ ਗੁੰਝਲਾ ਦਾ,
ਮੈਂ ਹੀ ਹਲ ਹਾਂ, ਮੈਂ ਹੀ ਯਬ ਹਾਂ.
ਪਤਝੱੜ ਮੈਂ ਹਾਂ, ਮੈਂ ਹੀ ਸੌਣ ਹਾਂ,
ਬਸ ਮੈਂ ਜਾਣਾਂ ,ਮੈਂ ਕੌਣ ਹਾਂ,
ਲਫ਼ਜ਼ ਮੇਰੇ ਮੇਰਾ ਪਰਛਾਂਵਾ,
ਮੈਂ ਹੀ ਕੱਲ ਹਾਂ, ਮੈਂ ਹੀ ਅਬ ਹਾਂ...🐢
ਮੈਂ ਹੀ ਮੈਂ ਹਾਂ, ਮੈਂ ਹੀ ਮੇਰਾ ਰੱਬ ਹਾਂ,
ਮੈਂ ਹੀ ਕੰਣ ਹਾਂ, ਮੈਂ ਹੀ ਸਰਬ ਹਾਂ,
ਆਪਣੇ ਰਾਹੀਂ ਆਉਂਦੇ ਸੁੱਖ ਦੁੱਖ ਦਾ,
ਮੈਂ ਹੀ ਸੱਜ ਹਾਂ, ਮੈਂ ਹੀ ਖੱਬ ਹਾਂ,
ਮੈਂ ਮੇਰਾ ਚੰਨ ਹਾਂ, ਮੈਂ ਹੀ ਤਾਰਾ,
ਮੈਂ ਹੀ ਇਕੱਲਾ, ਮੈਂ ਹੀ ਸਹਾਰਾ,
ਮੇਰੇ ਖਞਾਬਾਂ ਦਾ ਕਬੂਤਰ ਮੈਂ ਹੀ,
ਰੂਹੀ ਹਨੇਰੇ ਦਾ ਮੈਂ ਹੀ ਬਲਬ ਹਾਂ,
ਮੈਲ ਞੀ ਮੈਂ ਹਾਂ,ਨੀਰ ਵੀ ਮੈਂ ਹੀ,
ਖੰਭ ਵੀ ਮੈਂ ਹਾਂ,ਜ਼ੰਜੀਰ ਵੀ ਮੈਂ ਹੀ,
ਬੱਦਲਾ ਦੇ ਰਾਹ ਪਹਿਲਾ ਪੱਬ ਮੈਂ,
ਮੇਰੀ ਕਿਸਮਤ ਦਾ ਮੈਂ ਹੀ ਸਬੱਬ ਹਾਂ,
ਮੈਂ ਹੀ ਹੰਜੂ, ਮੈਂ ਹੀ ਹਾਸਾ,
ਮੈਂ ਹੀ ਸੰਤੋਖ ਹਾਂ, ਮੈਂ ਹੀ ਪਿਆਸਾ,
ਮੇਰੇ ਭੀਤਰ ਪਈਆਂ ਗੁੰਝਲਾ ਦਾ,
ਮੈਂ ਹੀ ਹਲ ਹਾਂ, ਮੈਂ ਹੀ ਯਬ ਹਾਂ.
ਪਤਝੱੜ ਮੈਂ ਹਾਂ, ਮੈਂ ਹੀ ਸੌਣ ਹਾਂ,
ਬਸ ਮੈਂ ਜਾਣਾਂ ,ਮੈਂ ਕੌਣ ਹਾਂ,
ਲਫ਼ਜ਼ ਮੇਰੇ ਮੇਰਾ ਪਰਛਾਂਵਾ,
ਮੈਂ ਹੀ ਕੱਲ ਹਾਂ, ਮੈਂ ਹੀ ਅਬ ਹਾਂ...🐢
No comments:
Post a Comment