Ishq-e-halaat
'ਪਾਕ' ਲਫ਼ਜ਼ ਤਾਂ ਅੱਜਕਲ ਰਾਹ ਲੱਭਦਾ ,
'ਇਸ਼ਕ' ਜੀਉਂਣੇ ਲਈ ਕੁਝ ਸਾਹ ਲੱਭਦਾ ,
ਇਹ ਭਟਕਦੇ ਫਿਰਦੇ ਨੇ ਭੀੜੀਆਂ ਗਲੀਆਂ ਞਿਚ,
ਜਿਞੇ ਬੰਦਾ ਰੱਬ ਨੂੰ ਥਾਂ ਥਾਂ ਲੱਭਦਾ....
ਇਹ ਉਲਝੇ ਹੋਏ ਨੇ ਗੰਦਲੀਆਂ ਡੋਰਾਂ ਞਿਚ,
ਇਹ ਤੋਲੇ ਹੋਏ ਨੇ ਖੋਟੀਆਂ ਮੋਹਰਾਂ ਞਿਚ,
ਕਰਦੇ ਫਿਰਨ ਭਾਲ ਕਿਸੇ 'ਸ਼ਿਞ' ਦੀ,
ਜਿਞੇਂ ਕੋਈ ਨਿਥਾਞਾਂ ਕਿਸੇ ਰੂਹ ਚ ਪਨਾਹ ਲੱਭਦਾ...
ਇਹਨਾ ਲੋਕਾਂ ਨੇ ਇਸ ਨੀਰ ਨੂੰ ਮੈਲਾ ਕਰ ਦਿੱਤਾ,
ਸੂਹੇ ਕਮਲ ਇਸ ਦਰਿਆ ਚ ਮੋਈ ਜਾਂਦੇ ਨੇ,
ਮਹਕ ਇਸ਼ਕ ਦੀ ਲੱਭੇ ਇਹਨਾਂ ਫੁੱਲਾਂ ਨੂੰ,
ਜਿਞੇਂ ਹੱੜ੍ਹ ਚ ਕਿਨਾਰੇ ਨੂੰ ਮਲਾਹ ਲੱਭਦਾ...
ਕਈ ਞਾਰ ਤਰਸ ਆਉਂਦਾ ਇਸ ਦੁਨੀਆਂ ਤੇ,
ਹੀਰੇ ਛੱਡ ਪੱਥਰਾਂ ਨੂੰ ਚਮਕਾਈ ਜਾਂਦੀ ਏ,
ਟੋਹਲੇ ਮਹਕ ਕਾਗਜ ਦਿਆਂ ਫੁੱਲਾਂ ਚੋਂ,
ਜਿਞੇਂ ਰਾਹੀ ਮਾਰੁਥਲ ਚ ਚਨਾਹ ਲੱਭਦਾ...
ਇਹ ਮਿਲਦੇ ਨਾ ਕਿਤੇ ਬਾਜ਼ਾਰੋਂ 'ਬੱਧਣਾ' ,
ਇਹ ਬਸ ਖਿੜਦੇ ਨੇ ਤੱਖਤ ਹਜ਼ਾਰੋਂ ਬੱਧਣਾ,
ਤੂੰ ਬੇਕਦਰਾ ਏ ਇਞੇਂ ਖੱਜਲ ਕਿਉਂ ਹੋਞੇਂ,
ਨਾ ਞਿਖਣੇ ਨੇ ਤੈਂਨੂੰ ਕਿਉਂ ਹਰ ਜਗਾਹ ਲੱਭਦਾ...
'ਪਾਕ' ਲਫ਼ਜ਼ ਤਾਂ ਅੱਜਕਲ ਰਾਹ ਲੱਭਦਾ ,
'ਇਸ਼ਕ' ਜੀਉਂਣੇ ਲਈ ਕੁਝ ਸਾਹ ਲੱਭਦਾ ,
ਇਹ ਭਟਕਦੇ ਫਿਰਦੇ ਨੇ ਭੀੜੀਆਂ ਗਲੀਆਂ ਞਿਚ,
ਜਿਞੇ ਬੰਦਾ ਰੱਬ ਨੂੰ ਥਾਂ ਥਾਂ ਲੱਭਦਾ....
ਇਹ ਉਲਝੇ ਹੋਏ ਨੇ ਗੰਦਲੀਆਂ ਡੋਰਾਂ ਞਿਚ,
ਇਹ ਤੋਲੇ ਹੋਏ ਨੇ ਖੋਟੀਆਂ ਮੋਹਰਾਂ ਞਿਚ,
ਕਰਦੇ ਫਿਰਨ ਭਾਲ ਕਿਸੇ 'ਸ਼ਿਞ' ਦੀ,
ਜਿਞੇਂ ਕੋਈ ਨਿਥਾਞਾਂ ਕਿਸੇ ਰੂਹ ਚ ਪਨਾਹ ਲੱਭਦਾ...
ਇਹਨਾ ਲੋਕਾਂ ਨੇ ਇਸ ਨੀਰ ਨੂੰ ਮੈਲਾ ਕਰ ਦਿੱਤਾ,
ਸੂਹੇ ਕਮਲ ਇਸ ਦਰਿਆ ਚ ਮੋਈ ਜਾਂਦੇ ਨੇ,
ਮਹਕ ਇਸ਼ਕ ਦੀ ਲੱਭੇ ਇਹਨਾਂ ਫੁੱਲਾਂ ਨੂੰ,
ਜਿਞੇਂ ਹੱੜ੍ਹ ਚ ਕਿਨਾਰੇ ਨੂੰ ਮਲਾਹ ਲੱਭਦਾ...
ਕਈ ਞਾਰ ਤਰਸ ਆਉਂਦਾ ਇਸ ਦੁਨੀਆਂ ਤੇ,
ਹੀਰੇ ਛੱਡ ਪੱਥਰਾਂ ਨੂੰ ਚਮਕਾਈ ਜਾਂਦੀ ਏ,
ਟੋਹਲੇ ਮਹਕ ਕਾਗਜ ਦਿਆਂ ਫੁੱਲਾਂ ਚੋਂ,
ਜਿਞੇਂ ਰਾਹੀ ਮਾਰੁਥਲ ਚ ਚਨਾਹ ਲੱਭਦਾ...
ਇਹ ਮਿਲਦੇ ਨਾ ਕਿਤੇ ਬਾਜ਼ਾਰੋਂ 'ਬੱਧਣਾ' ,
ਇਹ ਬਸ ਖਿੜਦੇ ਨੇ ਤੱਖਤ ਹਜ਼ਾਰੋਂ ਬੱਧਣਾ,
ਤੂੰ ਬੇਕਦਰਾ ਏ ਇਞੇਂ ਖੱਜਲ ਕਿਉਂ ਹੋਞੇਂ,
ਨਾ ਞਿਖਣੇ ਨੇ ਤੈਂਨੂੰ ਕਿਉਂ ਹਰ ਜਗਾਹ ਲੱਭਦਾ...
No comments:
Post a Comment