ਤੂੰ ਜੰਗਲ ਦੇ ਵਿਚ ਆ ਗਿਆ ਏ,
ਪਰ ਤੂੰ ਬਾਗਾਂ ਦਾ ਵਾਸੀ ਏ,
ਨਾ ਸੁਪਨੇ ਲੈ ਉਚੀਆਂ ਟਾਹਣੀਆਂ ਦੇ,
ਥੱਕ ਹਾਰ ਕੇ ਡਿਗਣਾ ਪੈਣਾ ਏ...
ਮੈਨੂੰ ਪਤਾ ਤੂੰ ਵੀ ਲਲਚਾਉਂਦਾ ਏ,
ਮੈਂ ਵੀ ਉਤੇ ਜਾ ਮਿਠੇ ਫਲ਼ ਖਾਵਾਂ,
ਪਰ ਤੂੰ ਮਿਰਚਾਂ ਦਾ ਆਦੀ ਏ,
ਇਹ ਕੌੜਾਪੱਨ ਹੀ ਸਿਹਣਾ ਪੈਣਾ ਏ,
ਤੇਰਾ ਦਿਲ਼ ਕਾਬੂ ਨਾ ਔਂਦਾ ਵੇ,
ਇਹ ਜਾਦੂ ਬਹੁਤ ਤੈਨੂੰ ਭੌਂਦਾ ਵੇ,
ਪਰ ਤੂੰ ਬਾਗਾਂ ਦਾ ਵਾਸੀ ਏ,
ਨਾ ਸੁਪਨੇ ਲੈ ਉਚੀਆਂ ਟਾਹਣੀਆਂ ਦੇ,
ਥੱਕ ਹਾਰ ਕੇ ਡਿਗਣਾ ਪੈਣਾ ਏ...
ਮੈਨੂੰ ਪਤਾ ਤੂੰ ਵੀ ਲਲਚਾਉਂਦਾ ਏ,
ਮੈਂ ਵੀ ਉਤੇ ਜਾ ਮਿਠੇ ਫਲ਼ ਖਾਵਾਂ,
ਪਰ ਤੂੰ ਮਿਰਚਾਂ ਦਾ ਆਦੀ ਏ,
ਇਹ ਕੌੜਾਪੱਨ ਹੀ ਸਿਹਣਾ ਪੈਣਾ ਏ,
ਤੇਰਾ ਦਿਲ਼ ਕਾਬੂ ਨਾ ਔਂਦਾ ਵੇ,
ਇਹ ਜਾਦੂ ਬਹੁਤ ਤੈਨੂੰ ਭੌਂਦਾ ਵੇ,
No comments:
Post a Comment