Monday, 26 June 2017

Chann suraj da Mel baddal ki kehn ge
Lal shayar
Rang laal ho janda jado sajjan kol janda

Jad sooraj luk luk k chann nu raat nu Milan janda e
Te chann gaayab ho  janda
Te jad sooraj chann de ghar ohnu labhan janda
Te ohnu chan. Kade ghar nhi milda
Oh te bas nov to March hi deedar kar paunda

Baki mahine vichode karke ohnu Milan nu ohdi rooh tappdi e
Par nov to March ch v kade baddal ohkar lende ne te kade dheeth dhund aa ke agge aa jandi e

Ohdi bhaal vich bhatakda hi rehnda
Roz ohde ghar baahar ho k janda e
Kaash Chann v ohnu ehna hi chaunda
 hove

Mera v dil karda e main v sooraj waang aashiq ho jawa


ਜਦ ਚੰਨ ਸਾਹਮਣੇ ਆ ਜਾਂਦਾ, ਸੂਰਜ ਵੀ ਫਿਰ ਸ਼ਰਮਾਂ ਜਾਂਦਾ
ਮੁੱਖ ਇਹਨਾਂ ਲਾਲ ਹੋ ਜਾਂਦਾ ਏ, ਅੰਬਰ ਨੂੰ ਵੀ ਲਾੱਲੀ ਚੜ੍ਹਾ ਜਾਂਦਾ

ਲਾੱਲੀ ਸਾਰੇ ਅੰਬਰ ਨੂੰ ਮੜ੍ਹਦੀ ਏ, ਪਰ ਕੁਝ ਬੱਦਲਾਂ ਨੂੰ ਹੀ ਚੜਦੀ ਏ
ਬੱਧਣ ਤੇਰਾ ਵੀ ਇਹੀਓ ਹਾਲ ਹੁੰਦਾ,ਜਦ ਓਹਦੇ ਨਾਲ ਅੱਖ ਲੜਦੀ ਏ

ਹਰ ਇੱਕ ਨੂੰ ਇਹ ਲਾੱਲੀ ਲੱਬਦੀ ਏ, ਪਰ ਕਿਸੇ ਕਿਸੇ ਨੂੰ ਹੀ ਫੱਬਦੀ ਏ
ਜੋ ਇਸ ਰੰਗ ਵਿੱਚ ਰੰਗ ਲੈਂਦੇ ਨੇ, ਉਹਨਾ ਬੱਦਲਾਂ ਨੂੰ ਸ਼ਾਇਰ ਕਹਿੰਦੇ ਨੇ

ਜਦ ਪਹਿਰ ਲੰਘ ਆਫ਼ਤਾਬ ਹੁੰਦੀ, ਸੁਨਹਰੀ ਲਾੱਲੀ ਸ਼ਾਇਰਾਂ ਦਾ ਖ਼ਵਾਬ ਹੁੰਦੀ
ਕਈਆਂ ਦੇ ਕੰਡੇ ਬਣ ਚੱਬਦੀ ਏ, ਕਈਆਂ ਦੀ ਇਹ ਗੁਲਾਬ ਹੁੰਦੀ

ਉਮਰਾਂ ਲੰਘੀਆਂ ਨੇ ਕੋਸ਼ਿਸ਼ ਕਰਦੇ ਦੀਆਂ,







No comments:

Post a Comment

मेरे इशारों में है ये दिल मेरा इरादा इतना है काबिल मेरा जो कलम से ज़हन रौशन करते हैं नाम उनमें है शामिल मेरा लहरें भी थककर मुड़ जाएं ...