Monday, 26 June 2017

Basant

ਆਪਣੇ ਸਾਹਾਂ ਨਾਲ ਤੂੰ ਮੈਨੂੰ ਇਕ ਗੁੱਡੀ ਞਾਂਗ ਉਡਾਇਆ
ਕੱਨੀ ਅੱਖੀਆੰ ਨਾਲ ਦੇ ਮੈਨੂੰ ਬੱਦਲੀ ਚੜਾਇਆ
ਇਸ ਇਸ਼ਕੇ ਦੇ ਅੰਬਰ ਚ ਮੈਂ ਸੂਰਜ ਞਾਂਗ ਚਮਕਾਂ
ਤੇਰੇ ਤੁਣਕਿਆ ਨੇ ਮੈਨੂੰ ਉਸ ਰੱਬ ਨਾ ਮਿਲਾਇਆ

ਆਖੀਰੀ ਸਾਹ ਤਕ ਡੋਰ ਮੇਰੀ ਤੇਰੇ ਹੱਥਾਂ ਞਿਚ ਰਹੇ
ਹਰ ਗੱਲ ਤੇਰੀ ਸਮਝਾਂ, ਪਰ ਕੁਝ ਨਾ ਤੂੰ ਕਹੇਂ
ਸੂਹੇ ਹੱਥਾ ਨਾਲ ਤੁਣਕੇ ਤੂੰ ਮੈਨੂੰ ਮਾਰੀ ਜਾਞੇਂ
ਮੇਰੇ ਸੀਨੇ ਤੇ ਤੂੰ ਆਪਣਾ ਦਿਲ ਞਾਹਕੇ ਉੜਾਞੇਂ

ਤੇਰੀ ਬਾਹਾਂ ਞਿਚ 'ਸੁੱਖਾਂ' ਉੱਤਰਨਾ ਚਾਂਞਾਂ
ਮਜਬੂਰੀਆੰ ਦੀ ਹਞਾ ਭਾਰੀ ਉੱਤਰ ਨਾ ਪਾਞਾਂ
ਜੱਦ ਞੀ ਮੈਂ ਕੱਟਾਂ ਤੇਰੇ ਚੁਬਾਰੇ ਆਕੇ ਗਿਰਾਂ
ਆਪਣੇ ਸੀਨੇ ਮੈਂਨੂੰ ਲਾਞੇਂ ਜਿਞੇਂ ਮਿਲਾਇਆ ਉਹਨਾ ਪੀਰਾਂ

ਇਹਨਾ ਧਰਮਾਂ ਦੇ ਗੁੱਡੇਆ ਨਾਲ ਜਦ ਪੇਚ ਲੜਣਗੇ
ਨਾ ਮੈਂ ਹਾਰ ਮਨਾਂਗਾ ਨਾ ਤੂੰ ਡੋਰ ਛੱਡੀ ਞੇ
ਆਪਾ ਹਿੱਮਤ ਨਾਲ ਸਹਾਂਗੇ ਤੇਜ਼ ਹਞਾਞਾਂ ਦੇ ਝੋਕੇ
ਤਦ ਤਕ ਟਿਕੇ ਰਹਾਂਗੇ ਜਦ ਤਕ ਰਹੀਂਦੇ ਨੀ ਕਠੇ ਹੋਕੇ

No comments:

Post a Comment

मेरे इशारों में है ये दिल मेरा इरादा इतना है काबिल मेरा जो कलम से ज़हन रौशन करते हैं नाम उनमें है शामिल मेरा लहरें भी थककर मुड़ जाएं ...