Naklan da sama
Sign and symptoms
ਨਕਲਾਂ ਦਾ ਸਮਾਂ ਆਇਆ ਕਾਲੇ ਫਿਰ ਇਕ ਞਾਰ ਏ
ਞੱਡੇ ਮਹਾਰਾਜ ਦੀ ਸੌਂਹ ਇਕੀ ਦੁਕੀ ਦੇ ਹੀ ਆਸਾਰ ਏ,
ਚਿੱਤ ਹਰ ਜਗਾ ਲਗੇ ਬਸ ਕਿਤਾਬਾਂ ਨੁੰ ਛੱਡ ਕੇ
ਪੱਨੇ ਇਕ ਦੋ ਲਞੇੜ ਜਾਣਾ ਛੇਤੀ ਛੇਤੀ ਬਾਹਰ ਏ।
ਜਦ ਕਾਗਜ਼ ਲਿਖਣ ਨੂੰ ਮਿਲਦਾ,ਹਾਸਾ ਉਂਦਾ ਆਪਣੇ ਆਪ ਤੇ
ਜਦ ਹਾਲ ਚ ਬੈਠੇ ਹੁੰਦੇ, ਇਕ ਦੂਜੇ ਞਲ ਰਹਿਏ ਝਾਕਦੇ
ਉਹਦਾ ਞੀ ਪਤੀਲਾ ਖੱੜਕੇ,ਸਾਡਾ ਞੀ ਡੱਬਾ ਖਾਲੀ ਹੁੰਦਾ
ਜੇੜੇ ਨੀਮੀਆੰ ਪਾ ਪਾ ਰੱਖਦੇ, ਉਹਨਾਂ ਦੇ ਅੱਖਰ ਰਹਿਏ ਨਾਪਦੇ
ਨਾ ਕਲਮ ਚੱਕਣ ਨੂੰ ਜੀ ਕਰਦਾ,ਨਾ ਕਿਤਾਬਾਂ ਨੂੰ ਹੀ ਖੋਲੀਦਾ
ਇਕ ਕਮਰੇ ਚ ਕੱਠੇ ਬਹ ਕੇ, ਮਾਸਟਰ ਭੈਂਣਜੀਆਂ ਨੂੰ ਹੀ ਤੋਲੀਦਾ
ਕਦੇ ਖੇਡਣਾ ਕਦੇ ਭੇਜਣਾ(msg) ਬਸ ਸਮਾਂ ਇੰਞੇ ਹੀ ਨਿੱਕਲ ਜਾਂਦਾ
ਸੁਨੌਣ ਦੀ ਞਾਰੀ ਞੇਲੇ ਞੀ ਨੀਂਞੀ ਪਾ ਕੇ ਕੁਝ ਨਾ ਬੋਲੀਦਾ
ਨਾ ਪਤਾ ਕੱਨ ਕਿੱਦਰ ਏ, ਨਾ ਅੱਖਾਂ ਦਾ ਹੀ ਹਿਸਾਬ ਏ
ਬਸ ਘਰਾਂ ਘਰਾਂ ਞਿਚ ਜਾ ਕੇ, ਦੁੱਖਾਂ ਦਾ ਞਿਖਿਆ ਆਬ(ਦਰਿਆ) ਏ
ਇਕ ਇਕ ਕਰਕੇ ਰੋਜ਼ ਚੱੜੀਏ ਞੇਹਲਪੁਣੇ ਦਿਆ ਪੌੜੀਆਂ
ਜਦ ਲਾਲ ਪਰੀ ਗਲ ਲਗਦੀ ਞੱਖਰਾ ਹੀ ਮਿਲਦਾ ਸਬਾਬ ਏ
Jad kaagaz likhan nu milda,hasa aunda aapne aapte
Jad hall ch baithe hunde,ik dujje val rahiye jhaakde
Ohda v patila khadke, saada v daba khaali hunda
Jede nimiya pa pa rakhde,una de akhar rahiye naapde
Etiology and pathogenesis
Na kalam chakan nu jee karda,na kitaaba nu hi kholida
Ikk kamre ch kathe beh k,master masternia nu hi tolida
Kade khedna kade bhejna(msg) bas time anve hi nikkal janda
Sanon di vaari vele v nimi paa k kujh na bolida
Na pata kann kidar e,na akhan da hi hisaab e
Bas ghara ghara vich jaake,dukha da vikhya aab(darya) e
Ikk ikk karke roz chadiye vehlpune diya paudiya
Jad laal pari gal lagdi vakhra hi milda sabaab e

No comments:
Post a Comment