Another friday at mallunangal
Bahro khad awaaz main maari
Khoonde banni ik majj pyaari
Ik kamra mitti da chhateya
Naal baans te naal patteyan
ਬਾਹਰੋਂ ਖੜ ਆਞਾਜ਼ ਮੈਂ ਮਾਰੀ
ਖੂੰਡੇ ਮੱਝ ਇਕ ਬੱਨੀ ਪਿਆਰੀ,
ਇਕ ਕਮਰਾ ਮਿਟੀ ਦਾ ਛਤਿਆ
ਨਾਲ ਬਾਂਸ ਤੇ ਨਾਲ ਪੱਤੇਆੰ ।
Mathe to chove pasina
na pakha na antina
Lamkeya bulb ta dikhya
Par bijli v othe si na
ਮੱਥੇ ਤੋਂ ਚੋਞੇ ਪਸੀਨਾ
ਨਾ ਪੱਖਾ ਨਾ ਅੰਟੀਨਾ,
ਲਮਕਿਆ ਬਲਬ ਤਾਂ ਞਿਖਿਆ
ਪਰ ਬੱਤੀ ਞੀ ਉਥੇ ਸੀ ਨਾ ।
Dekh haal us bapu da
Main bada mayoos si hoya
Main kat reha si sokhi
Ese layi akhi hanju na choya
ਞੇਖ ਹਾਲ ਉਸ ਬਾਪੂ ਦਾ
ਮੈਂ ਬੜਾ ਮਾਯੂਸ ਸੀ ਹੋਆ,
ਮੈਂ ਕੱਟ ਰਿਹਾ ਸੀ ਸੌਖੀ
ਇਸੇ ਲਈ ਅੱਖੀਂ ਹੰਜੂ ਨਾ ਚੋਇਆ ।
Gal dil di si karni chonda
Par dukh kehde kanni ponda
Ikkla paya si manje utte
Mann yaadan naal si londa
ਗਲ ਦਿਲ ਦੀ ਸੀ ਕਰਨੀ ਚਾਹੁਂਦਾ
ਪਰ ਦੁੱਖ ਕਿਹਦੇ ਕੱਨੀਂ ਪਾਂਉਦਾ,
ਇਕਲਾ ਪਿਆ ਸੀ ਮੰਜੇ ਉਤੇ
ਜੀ ਯਾਦਾਂ ਨਾਲ ਸੀ ਲਾਉਦਾ ।
Do baatan naal saade keetiyan
Sunaaiya si puraaniya beetiyan
Si dukhi halaata to o v
Saalan to si jo seetiyan
ਦੋ ਬਾਤਾਂ ਨਾਲ ਸਾਡੇ ਕੀਤੀਆਂ
ਸੁਣਾਈਆਂ ਸੀ ਪੁਰਾਣੀਆਂ ਬੀਤੀਆੰ,
ਸੀ ਦੁੱਖੀ ਹਲਾਤਾਂ ਤੋਂ ਉਹ ਞੀ
ਸਾਲਾਂ ਤੋਂ ਸੀ ਜੋ ਸੀਤੀਆੰ ।
Bas bibi da hi sahara
Bhaande maanj hi hove guzara
Baahan ne saath si chadeya
Na karan joga chadeya koi kara
ਬੱਸ ਬੀਬੀ ਦਾ ਹੀ ਸਹਾਰਾ
ਭਾਂਡੇ ਮਾਂਜ ਹੀ ਹੋਞੇ ਗੁਜ਼ਾਰਾ,
ਬਾਹਾਂ ਨੇ ਸਾਥ ਸੀ ਛਡਿਆ
ਨਾ ਕਰਨ ਜੋਗਾ ਛਡਿਆ ਕੋਈ ਕਾਰਾ ।
Ikk munda si una jamaya
Na baat una di lenda
Chheve darya vich dubeya
Sukh dukh vich v na benda
ਇਕ ਮੁੰਡਾ ਸੀ ਉਹਨਾ ਜੱਮਿਆ
ਨਾ ਬਾਤ ਉਹਨਾ ਦੀ ਲੈਂਦਾ,
ਛੇਞੇਂ ਦਰਿਆ ਞਿਚ ਡੁੱਬਿਆ
ਸੁਖ-ਦੁਖ ਞਿਚ ਞੀ ਨਾ ਬੈਂਦਾ ।
Chaahe palle sukhan di ikkani
Par dil ameer si ohda
Kamzor sees si bhaanve
Cha paani jholi si ponda..
ਚਾਹੇ ਪੱਲੇ ਸੁੱਖਾਂ ਦੀ ਇਕੱਨੀ
ਪਰ ਦਿਲ ਅਮੀਰ ਸੀ ਉਹਦਾ,
ਕਮਜ਼ੋਰ ਸੀਸ ਸੀ ਭਾਂਞੇ
ਚਾਹ-ਪਾਣੀ ਝੋਲੀ ਸੀ ਪੌਂਦਾ ।
Another friday at Mallu nangal
ਬਾਹਰੋਂ ਖੜ ਆਞਾਜ਼ ਮੈਂ ਮਾਰੀ
ਖੂੰਡੇ ਮੱਝ ਇਕ ਬੱਨੀ ਪਿਆਰੀ,
ਇਕ ਕਮਰਾ ਮਿਟੀ ਦਾ ਛਤਿਆ
ਨਾਲ ਬਾਂਸ ਤੇ ਨਾਲ ਪੱਤਿਆੰ ।
ਮੱਥੇ ਤੋਂ ਚੋਞੇ ਪਸੀਨਾ
ਨਾ ਪੱਖਾ ਨਾ ਅੰਟੀਨਾ,
ਲਮਕਿਆ ਬਲਬ ਤਾਂ ਞਿਖਿਆ
ਪਰ ਬੱਤੀ ਞੀ ਉਥੇ ਸੀ ਨਾ ।
ਞੇਖ ਹਾਲ ਉਸ ਬਾਪੂ ਦਾ
ਮੈਂ ਬੜਾ ਮਾਯੂਸ ਸੀ ਹੋਆ,
ਮੈਂ ਕੱਟ ਰਿਹਾ ਸੀ ਸੌਖੀ
ਇਸੇ ਲਈ ਅੱਖੀਂ ਹੰਜੂ ਨਾ ਚੋਇਆ ।
ਗਲ ਦਿਲ ਦੀ ਸੀ ਕਰਨੀ ਚਾਹੁਂਦਾ
ਪਰ ਦੁੱਖ ਕਿਹਦੇ ਕੱਨੀ ਪਾਂਉਦਾ,
ਇਕਲਾ ਪਿਆ ਸੀ ਮੰਜੇ ਉਤੇ
ਜੀ ਯਾਦਾਂ ਨਾਲ ਸੀ ਲਾਉਦਾ ।
ਦੋ ਬਾਤਾਂ ਨਾਲ ਸਾਡੇ ਕੀਤੀਆਂ
ਸੁਣਾਈਆਂ ਸੀ ਪੁਰਾਣੀਆਂ ਬੀਤੀਆੰ,
ਸੀ ਦੁਖੀ ਹਲਾਤਾਂ ਤੋਂ ਉਹ ਞੀ
ਸਾਲਾਂ ਤੋਂ ਸੀ ਜੋ ਸੀਤੀਆੰ ।
ਬੱਸ ਬੀਬੀ ਦਾ ਹੀ ਸਹਾਰਾ
ਭਾਂਡੇ ਮਾਂਜ ਹੀ ਹੋਞੇ ਗੁਜ਼ਾਰਾ,
ਬਾਹਾਂ ਨੇ ਸਾਥ ਸੀ ਛਡਿਆ
ਨਾ ਕਰਨ ਜੋਗਾ ਛਡਿਆ ਕੋਈ ਕਾਰਾ ।
ਇਕ ਮੁੰਡਾ ਸੀ ਉਹਨਾ ਜੱਮਿਆ
ਨਾ ਬਾਤ ਉਹਨਾ ਦੀ ਲੈਂਦਾ,
ਛੇਞੇਂ ਦਰੀਆ ਞਿਚ ਡੁੱਬਿਆ
ਸੁਖ-ਦੁਖ ਞਿਚ ਞੀ ਨਾ ਬੈਂਦਾ ।
ਚਾਹੇ ਪੱਲੇ ਸੁੱਖਾਂ ਦੀ ਇਕੱਨੀ
ਪਰ ਦਿਲ ਅਮੀਰ ਸੀ ਉਹਦਾ,
ਕਮਜ਼ੋਰ ਸੀਸ ਸੀ ਭਾਂਞੇ
ਚਾਹ-ਪਾਣੀ ਝੋਲੀ ਸੀ ਪੌਂਦਾ ।
Bahro khad awaaz main maari
Khoonde banni ik majj pyaari
Ik kamra mitti da chhateya
Naal baans te naal patteyan
ਬਾਹਰੋਂ ਖੜ ਆਞਾਜ਼ ਮੈਂ ਮਾਰੀ
ਖੂੰਡੇ ਮੱਝ ਇਕ ਬੱਨੀ ਪਿਆਰੀ,
ਇਕ ਕਮਰਾ ਮਿਟੀ ਦਾ ਛਤਿਆ
ਨਾਲ ਬਾਂਸ ਤੇ ਨਾਲ ਪੱਤੇਆੰ ।
Mathe to chove pasina
na pakha na antina
Lamkeya bulb ta dikhya
Par bijli v othe si na
ਮੱਥੇ ਤੋਂ ਚੋਞੇ ਪਸੀਨਾ
ਨਾ ਪੱਖਾ ਨਾ ਅੰਟੀਨਾ,
ਲਮਕਿਆ ਬਲਬ ਤਾਂ ਞਿਖਿਆ
ਪਰ ਬੱਤੀ ਞੀ ਉਥੇ ਸੀ ਨਾ ।
Dekh haal us bapu da
Main bada mayoos si hoya
Main kat reha si sokhi
Ese layi akhi hanju na choya
ਞੇਖ ਹਾਲ ਉਸ ਬਾਪੂ ਦਾ
ਮੈਂ ਬੜਾ ਮਾਯੂਸ ਸੀ ਹੋਆ,
ਮੈਂ ਕੱਟ ਰਿਹਾ ਸੀ ਸੌਖੀ
ਇਸੇ ਲਈ ਅੱਖੀਂ ਹੰਜੂ ਨਾ ਚੋਇਆ ।
Gal dil di si karni chonda
Par dukh kehde kanni ponda
Ikkla paya si manje utte
Mann yaadan naal si londa
ਗਲ ਦਿਲ ਦੀ ਸੀ ਕਰਨੀ ਚਾਹੁਂਦਾ
ਪਰ ਦੁੱਖ ਕਿਹਦੇ ਕੱਨੀਂ ਪਾਂਉਦਾ,
ਇਕਲਾ ਪਿਆ ਸੀ ਮੰਜੇ ਉਤੇ
ਜੀ ਯਾਦਾਂ ਨਾਲ ਸੀ ਲਾਉਦਾ ।
Do baatan naal saade keetiyan
Sunaaiya si puraaniya beetiyan
Si dukhi halaata to o v
Saalan to si jo seetiyan
ਦੋ ਬਾਤਾਂ ਨਾਲ ਸਾਡੇ ਕੀਤੀਆਂ
ਸੁਣਾਈਆਂ ਸੀ ਪੁਰਾਣੀਆਂ ਬੀਤੀਆੰ,
ਸੀ ਦੁੱਖੀ ਹਲਾਤਾਂ ਤੋਂ ਉਹ ਞੀ
ਸਾਲਾਂ ਤੋਂ ਸੀ ਜੋ ਸੀਤੀਆੰ ।
Bas bibi da hi sahara
Bhaande maanj hi hove guzara
Baahan ne saath si chadeya
Na karan joga chadeya koi kara
ਬੱਸ ਬੀਬੀ ਦਾ ਹੀ ਸਹਾਰਾ
ਭਾਂਡੇ ਮਾਂਜ ਹੀ ਹੋਞੇ ਗੁਜ਼ਾਰਾ,
ਬਾਹਾਂ ਨੇ ਸਾਥ ਸੀ ਛਡਿਆ
ਨਾ ਕਰਨ ਜੋਗਾ ਛਡਿਆ ਕੋਈ ਕਾਰਾ ।
Ikk munda si una jamaya
Na baat una di lenda
Chheve darya vich dubeya
Sukh dukh vich v na benda
ਇਕ ਮੁੰਡਾ ਸੀ ਉਹਨਾ ਜੱਮਿਆ
ਨਾ ਬਾਤ ਉਹਨਾ ਦੀ ਲੈਂਦਾ,
ਛੇਞੇਂ ਦਰਿਆ ਞਿਚ ਡੁੱਬਿਆ
ਸੁਖ-ਦੁਖ ਞਿਚ ਞੀ ਨਾ ਬੈਂਦਾ ।
Chaahe palle sukhan di ikkani
Par dil ameer si ohda
Kamzor sees si bhaanve
Cha paani jholi si ponda..
ਚਾਹੇ ਪੱਲੇ ਸੁੱਖਾਂ ਦੀ ਇਕੱਨੀ
ਪਰ ਦਿਲ ਅਮੀਰ ਸੀ ਉਹਦਾ,
ਕਮਜ਼ੋਰ ਸੀਸ ਸੀ ਭਾਂਞੇ
ਚਾਹ-ਪਾਣੀ ਝੋਲੀ ਸੀ ਪੌਂਦਾ ।
Another friday at Mallu nangal
ਬਾਹਰੋਂ ਖੜ ਆਞਾਜ਼ ਮੈਂ ਮਾਰੀ
ਖੂੰਡੇ ਮੱਝ ਇਕ ਬੱਨੀ ਪਿਆਰੀ,
ਇਕ ਕਮਰਾ ਮਿਟੀ ਦਾ ਛਤਿਆ
ਨਾਲ ਬਾਂਸ ਤੇ ਨਾਲ ਪੱਤਿਆੰ ।
ਮੱਥੇ ਤੋਂ ਚੋਞੇ ਪਸੀਨਾ
ਨਾ ਪੱਖਾ ਨਾ ਅੰਟੀਨਾ,
ਲਮਕਿਆ ਬਲਬ ਤਾਂ ਞਿਖਿਆ
ਪਰ ਬੱਤੀ ਞੀ ਉਥੇ ਸੀ ਨਾ ।
ਞੇਖ ਹਾਲ ਉਸ ਬਾਪੂ ਦਾ
ਮੈਂ ਬੜਾ ਮਾਯੂਸ ਸੀ ਹੋਆ,
ਮੈਂ ਕੱਟ ਰਿਹਾ ਸੀ ਸੌਖੀ
ਇਸੇ ਲਈ ਅੱਖੀਂ ਹੰਜੂ ਨਾ ਚੋਇਆ ।
ਗਲ ਦਿਲ ਦੀ ਸੀ ਕਰਨੀ ਚਾਹੁਂਦਾ
ਪਰ ਦੁੱਖ ਕਿਹਦੇ ਕੱਨੀ ਪਾਂਉਦਾ,
ਇਕਲਾ ਪਿਆ ਸੀ ਮੰਜੇ ਉਤੇ
ਜੀ ਯਾਦਾਂ ਨਾਲ ਸੀ ਲਾਉਦਾ ।
ਦੋ ਬਾਤਾਂ ਨਾਲ ਸਾਡੇ ਕੀਤੀਆਂ
ਸੁਣਾਈਆਂ ਸੀ ਪੁਰਾਣੀਆਂ ਬੀਤੀਆੰ,
ਸੀ ਦੁਖੀ ਹਲਾਤਾਂ ਤੋਂ ਉਹ ਞੀ
ਸਾਲਾਂ ਤੋਂ ਸੀ ਜੋ ਸੀਤੀਆੰ ।
ਬੱਸ ਬੀਬੀ ਦਾ ਹੀ ਸਹਾਰਾ
ਭਾਂਡੇ ਮਾਂਜ ਹੀ ਹੋਞੇ ਗੁਜ਼ਾਰਾ,
ਬਾਹਾਂ ਨੇ ਸਾਥ ਸੀ ਛਡਿਆ
ਨਾ ਕਰਨ ਜੋਗਾ ਛਡਿਆ ਕੋਈ ਕਾਰਾ ।
ਇਕ ਮੁੰਡਾ ਸੀ ਉਹਨਾ ਜੱਮਿਆ
ਨਾ ਬਾਤ ਉਹਨਾ ਦੀ ਲੈਂਦਾ,
ਛੇਞੇਂ ਦਰੀਆ ਞਿਚ ਡੁੱਬਿਆ
ਸੁਖ-ਦੁਖ ਞਿਚ ਞੀ ਨਾ ਬੈਂਦਾ ।
ਚਾਹੇ ਪੱਲੇ ਸੁੱਖਾਂ ਦੀ ਇਕੱਨੀ
ਪਰ ਦਿਲ ਅਮੀਰ ਸੀ ਉਹਦਾ,
ਕਮਜ਼ੋਰ ਸੀਸ ਸੀ ਭਾਂਞੇ
ਚਾਹ-ਪਾਣੀ ਝੋਲੀ ਸੀ ਪੌਂਦਾ ।
No comments:
Post a Comment