Monday, 26 June 2017

Aashiq

Ishq de bina banda khaak hunda
Har kise da v na saakh hunda
Heer ranjha ta reh gaye kaido vaajo
Aashiq onu hi milda jo paak hunda
ਇਸ਼ਕ ਦੇ ਬਿਨਾ ਬੰਦਾ ਖਾਕ ਹੁੰਦਾ
ਹਰ ਕਿਸੇ ਦਾ ਞੀ ਨਾ ਸਾਖ ਹੁੰਦਾ
ਹੀਰ ਰਾਂਝਾ ਤਾਂ ਰਹ ਗਏ ਕੈਦੋਂ ਞਾਜੋ
ਆਸ਼ਿਕ ਉਹਨੂੰ ਹੀ ਮਿਲਦਾ ਜੋ ਪਾਕ ਹੁੰਦਾ

Har koi kahe pyaar sacha mera
Par har duji val taak hunda
Ave ni rooha da mel hove
Jad tak us rabb da na jhaak hunda
ਹਰ ਕੋਈ ਕਹੇ ਪਿਆਰ ਸੱਚਾ ਮੇਰਾ
ਪਰ ਹਰ ਦੂਜੀ ਞਲ ਹੀ ਤਾਕ ਹੁੰਦਾ
ਇਹਞੇ ਨਾ ਰੂਹਾਂ ਦਾ ਮੇਲ ਹੋਞੇ
ਜਦ ਤਕ ਉਸ ਰੱਬ ਦਾ ਨਾ ਝਾਕ ਹੁੰਦਾ

Sache rabb aapne nu tarsade ne
Meenh akhiyaan cho renhde barasde ne
Una bulliyaan ch kade na thaak hunda
Na hi odo sajjan si chalaak hunda
Ave ni rooha da mel hove
Aashiq ohnu hi milda jo paak hunda
ਸੱਚੇ ਰੱਬ ਆਪਣੇ ਨੂੰ ਤਰਸਦੇ ਨੇ
ਮੀਂਹ ਅੱਖੀਆਂ ਚੋਂ ਰਹਿੰਦੇ ਬਰਸਦੇ ਨੇ
ਉਹਨਾਂ ਬੁਲੀਆੰ ਚ ਕਦੇ ਨ ਥਾਕ ਹੁੰਦਾ
ਨਾ ਹੀ ਉਹਦੋਂ ਸੱਜਣ ਸੀ ਚਲਾਕ ਹੁੰਦਾ
ਇਹਞੇ ਨਾ ਰੂਹਾਂ ਦਾ ਮੇਲ ਹੋਞੇ
ਆਸ਼ਿਕ ਉਹਨੂੰ ਹੀ ਮਿਲਦਾ ਜੋ ਪਾਕ ਹੁੰਦਾ
Aaj kal ta jisma di bhukhi duniya
Theekthaak e k nai bhul chukki duniya
Dil bechain si rehnda jad tak hath ch na daak hunda
Ishq-e-noor da paras mainu dise raakh hunda
Ave ni rooha da mel hove
Aashiq onu hi milda jo paak hunda
ਅੱਜ ਕਲ ਤਾਂ ਗੋਰੇ ਚੱਮ ਦੀ ਹੀ ਪਿਆਸ ਏ
ਮਿੱਠੀ ਚੂਰੀ ਤੇ ਞੰਜਲੀ ਸਭ ਬਕਞਾਸ ਏ
ਦਿਲ ਬੇਚੈਨ ਸੀ ਰਹਿੰਦਾ , ਜਦ ਤਕ ਨਾ ਹੱਥ ਚ ਡਾਕ ਹੁੰਦਾ
ਇਸ਼ਕ-ਏ-ਨੂਰ ਦਾ ਪਾਰਸ ਦਿਸੇ ਮੈਨੂ ਰਾਖ ਹੁੰਦਾ
ਇਹਞੇ ਨਾ ਰੂਹਾਂ ਦਾ ਮੇਲ ਹੋਞੇ
ਆਸ਼ਿਕ ਉਹਨੂੰ ਹੀ ਮਿਲਦਾ ਜੋ ਪਾਕ ਹੁੰਦਾ

No comments:

Post a Comment

मेरे इशारों में है ये दिल मेरा इरादा इतना है काबिल मेरा जो कलम से ज़हन रौशन करते हैं नाम उनमें है शामिल मेरा लहरें भी थककर मुड़ जाएं ...