Monday, 19 June 2017

Kasoor

Bada dukh hunda e mainu
Jad loki kadar na karde
Roti thaal vich sutt
Dhid pizzea naal ne bharde

ਬੜਾ ਦੁੱਖ ਹੁੰਦਾ ਏ ਮੈਨੂੰ
ਜਦ ਲੋਕ ਕਦਰ ਨਾ ਕਰਦੇ,
ਰੋਟੀ ਥਾਲ ਞਿਚ ਸੁਟ
ਢਿੱਡ ਪੀਜ਼ੇਆਂ ਨਾਲ ਨੇ  ਭਰਦੇ।

Ki us ann da kasoor
Jinu rohd dinde naali
Ki us chann da kasoor
Jine rassi gal naal laali
Ki us dhid da kasoor
Jeda rehnda e bas khali
Ki us khet da kasoor
Jine aapni chhati chirwali

ਕੀ ਉਸ ਅੱਨ ਦਾ ਕਸੂਰ
ਜਿਹਨੂ ਰੋੜ ਦਿੰਦੇ ਨਾਲੀ,
ਕੀ ਉਸ ਚੱਨ ਦਾ ਕਸੂਰ
ਜਿਹਨੇ ਰੱਸੀ ਗਲ ਨਾਲ ਲਾ ਲਈ।
ਕੀ ਉਸ ਢਿੱਡ ਦਾ ਕਸੂਰ
ਜਿਹੜਾ ਰਹਿਂਦਾ ਏ ਬਸ ਖਾਲੀ
ਕੀ ਉਸ ਖੇਤ ਦਾ ਕਸੂਰ
ਜਿਹਨੇ ਆਪਣੀ ਛਾਤੀ ਚੀਰਞਾ ਲਈ।

Us chann nu puch k vekh
Raata jaag jaag kive kadde
Ronda jeea nu vekh vekh
Khwaab rulle ne chote vadde

ਉਸ ਚੱਨ ਨੂੰ ਪੁੱਛ ਕੇ ਞੇਖ
ਰਾਤਾਂ ਜਾਗ ਜਾਗ ਕਿਞੇ ਕੱਡੇ,
ਰੋਂਦਾ ਜੀਆੰ ਨੂੰ ਞੇਖ ਞੇਖ
ਖਞਾਬ ਰੁਲੇ ਨੇ ਛੋਟੇ ਞੱਡੇ।

Us dhid nu puch k vekh
Khaali sonda raaha kande
Bhukh min min k oh khanda
Tu dhidh paatan joga hi dhanda

ਉਸ ਢਿੱਡ ਨੂੰ ਪੁਛ ਕੇ ਞੇਖ
ਖਾਲੀ ਸੋਂਦਾ ਰਾਹਾਂ ਕੰਡੇ,
ਭੁਖ ਮਿਣ ਮਿਣ ਕੇ ਉਹ ਖਾਂਦਾ
ਤੂੰ ਢਿੱਡ ਪਾਟੱਣ ਜੋਗਾ ਹੀ ਝੰਡੇ।

Bada dukh hunda e mainu
Jad loki kadar na karde
Roti thaal vich sutt
Dhid pizzea naal ne bharde

ਬੜਾ ਦੁੱਖ ਹੁੰਦਾ ਏ ਮੈਨੂੰ
ਜਦ ਲੋਕ ਕਦਰ ਨਾ ਕਰਦੇ,
ਰੋਟੀ ਥਾਲ ਞਿਚ ਸੁਟ
ਢਿੱਡ ਪੀਜ਼ੇਆਂ ਨਾਲ ਨੇ ਭਰਦੇ।

No comments:

Post a Comment

मेरे इशारों में है ये दिल मेरा इरादा इतना है काबिल मेरा जो कलम से ज़हन रौशन करते हैं नाम उनमें है शामिल मेरा लहरें भी थककर मुड़ जाएं ...