Monday, 26 June 2017

ਉਹ ਵੇਖਦੀ ਰਹੀ ਜਦ ਤਕ, ਮੈਂ ਅੱਖੀਆਂ ਤੋਂ ਓਹਲੇ ਨਾ ਸੀ ਹੋਇਆ
ਮੈਨੂੰ ਪਤਾ ਜਾ ਅੰਦਰ ਸੀ, ਓਹਦੀ ਅੱਖੀਆਂ ਚੋਂ ਹੰਜੂ ਚੋਇਆ
ਪਰ ਮੈਂ ਆਂਵਾਗਾ ਮਾਂ ਮੁੜ, ਕੁਝ ਦਿਨਾਂ ਬਾਅਦ ਫਿਰ ਤੋਂ
ਮੁੜ ਲਿਆਵਾਂਗਾ ਤੇਰੀ ਰੂਹ ਦੇ ਟੁਕੜੇ ਨੂੰ, ਜੋ ਤੈਥੋਂ ਜੁਦਾ ਅੱਜ ਹੋਇਆ

ਤੂੰ ਹੁਣ ਵਾਂਗ ਪਰੌਣੇ ਆਉਂਦਾ ਏ, ਬਸ ਕੁਝ ਪਲਾਂ ਲਈ ਹੀ ਪੁੱਤਾ
ਤੈਨੂੰ ਵੇਖ ਵੇਖ ਦਿੱਲ ਭਰ ਲੈਂਦੀ, ਜਦ ਸਿਹਰਾਨੇ ਹੁੰਦਾ ਏ ਸੁੱਤਾ
ਉਂਜ ਫੋਨ ਚ ਤੇਰੀ ਆਵਾਜ਼ ਸੁਣ ਹੀ, ਤੈਨੂੰ ਦੇ ਮੈਂ ਪਿਆਰ ਲੈਂਦੀ ਹਾਂ
ਬਸ ਸ਼ਨੀਵਾਰ ਦੀ ਉਡੀਕ ਸਹਾਰੇ, ਪੂਰਾ ਹਫਤਾ ਮੈਂ ਸਾਰ ਲੈਂਦੀ ਹਾਂ







 ਤੂੰ ਹੀ ਏ ਤੂੰ ਹੀ ਰਹੇਂਗੀ...ਇਸਾ ਕਹਿਣ ਵਾਲਾ ਮਿਲਿਆ ਹੀ ਨਹੀਂ ਕੋਈ😊

No comments:

Post a Comment

मेरे इशारों में है ये दिल मेरा इरादा इतना है काबिल मेरा जो कलम से ज़हन रौशन करते हैं नाम उनमें है शामिल मेरा लहरें भी थककर मुड़ जाएं ...