ਮੈਂ ਇੱਕ ਪੰਛੀ ਹਾਂ
ਮੇਰੇ ਖੰਬਾਂ ਤੇ ਕਈ ਰੰਗ ਚੜੇ ਹੋਏ ਨੇ
ਮੇਰਾ ਆਪਣਾ ਰੰਗ ਕੀ ਸੀ
ਮੈਨੂੰ ਬਸ ਧੁੰਧਲਾ ਹੀ ਯਾਦ ਏ
ਐ ਕੁਦਰਤ
ਇਕ ਵਾਰ ਰੱਜ ਕੇ ਮੀਂਹ ਪਾ
ਤਾਂਕਿ ਮੇਰੇ ਖੰਬਾ ਤੋਂ ਬਾਕੀ ਰੰਗ ਧੁਲ ਜਾਣ
ਤੇ ਮੈਂਨੂੰ ਆਪਣਾ ਰੰਗ ਵਿਖ ਸਕੇ
ਜਾਂ ਇਕ ਭਿਅੰਕਰ ਹਨੇਰੀ ਬਣ ਆ
ਤਾਂਕਿ ਮੇਰੇ ਰੰਗੇ ਹੋਏੇ ਖੰਬ ਝੜ ਜਾਣ
ਤੇ ਨਵੇਂ ਖੰਬ ਉੱਗ ਸਕਣ
ਮੇਰੇ ਖੰਬਾਂ ਤੇ ਕਈ ਰੰਗ ਚੜੇ ਹੋਏ ਨੇ
ਮੇਰਾ ਆਪਣਾ ਰੰਗ ਕੀ ਸੀ
ਮੈਨੂੰ ਬਸ ਧੁੰਧਲਾ ਹੀ ਯਾਦ ਏ
ਐ ਕੁਦਰਤ
ਇਕ ਵਾਰ ਰੱਜ ਕੇ ਮੀਂਹ ਪਾ
ਤਾਂਕਿ ਮੇਰੇ ਖੰਬਾ ਤੋਂ ਬਾਕੀ ਰੰਗ ਧੁਲ ਜਾਣ
ਤੇ ਮੈਂਨੂੰ ਆਪਣਾ ਰੰਗ ਵਿਖ ਸਕੇ
ਜਾਂ ਇਕ ਭਿਅੰਕਰ ਹਨੇਰੀ ਬਣ ਆ
ਤਾਂਕਿ ਮੇਰੇ ਰੰਗੇ ਹੋਏੇ ਖੰਬ ਝੜ ਜਾਣ
ਤੇ ਨਵੇਂ ਖੰਬ ਉੱਗ ਸਕਣ
No comments:
Post a Comment