Wednesday, 11 December 2019

ਨਾਨਕ ਇਕ ਥਾਂ ਬੈਠ ਕੇ ਭਗਤੀ ਦਾ ਢੋਂਗ ਨਹੀਂ ਸੀ ਕਰਦਾ
ਉਹ ਘਰ ਘਰ ਜਾਕੇ ਲੋਕਾਂ ਨੂੰ ਇਹ ਦਸਦਾ ਸੀ ਕਿ
There is no god, it is a concept developed by people to make u feel inferior, under control, to rule u
U don't have to follow anyone, not even me

ਨਾਮ ਜਪਣ ਦਾ ਅਰਥ ਇਹ ਨਹੀਂ ਹੈ ਕਿ ਸਾਰਾ ਦਿਨ ਬੈਠ ਕੇ ਵਾਹਿਗੁਰੂ ਵਾਹਿਗੁਰੂ ਕਰੋ
ਨਾਮ ਜਪਣ ਦਾ ਅਰਥ ਇਹ ਹੈ ਕਿ ਕਿਸੇ ਸ਼ਾਂਤ ਅਸਥਾਨ ਤੇ ਬੈਠ ਕੇ ਧਯਾਨ ਦੇ ਨਾਲ ਸੋਚਣਾ ਕਿ ਮੇਰੇ ਇਰਦ ਗਿਰਦ ਕਿ ਹੋ ਰਿਹਾ ਹੈ
ਆਪਣੇ ਅੰਦਰ ਦੀਆਂ ਉਲਝਣਾਂ ਨੂੰ ਸੁਲਝਾਉਣਾ
To organize ur thoughts
ਜਿਹਨਾਂ ਉਲਝਣਾਂ ਵਿਚ ਸੰਸਾਰ ਨੇ ਤੁਹਾਨੂੰ ਜੰਮਦਿਆਂ ਤੋਂ ਹੀ ਉਲਝਾ ਦਿੱਤਾ ਹੈ ਤਾਕਿ ਤੁਹਾਡਾ ਧਯਾਨ ਤੇ ਜੀਵਨ ਇਹਨਾਂ ਉਲਝਣਾਂ ਵਿਚ ਹੀ ਵਤੀਤ ਹੋ ਜਾਵੇ
ਤੇ ਤੁਹਾਡਾ ਧਯਾਨ ਉਸ ਦਿਸ਼ਾ ਵਿਚ ਨਾ ਜਾਵੇ

ਜਿਹੜੇ ਤੁਸੀਂ ਅੱਜਕਲ ਉਧਾਹਰਣ ਦੇਖ ਰਹੇ ਹੋ
ਜਿਵੇਂ ਕਿ ਤੁਸੀ ਦੇਖਦੇ ਹੋ ਕਿ tv ਤੇ ਪਾਕਿਸਤਾਨ ਦਿਖਾ ਕੇ ਤੁਹਾਡਾ ਧਯਾਨ ਅਸਲ circumstances ਤੋਂ ਭਟਕਾਇਆ ਜਾਂਦਾ ਹੈ
ਉਸੇ ਤਰ੍ਹਾਂ ਰੱਬ ਵੀ ਇਕ ਪਾਕਿਸਤਾਨ ਦੀ Ad  ਵਰਗਾ ਹੀ ਇੱਕ concept  ਹੈ ਤੁਹਾਨੂੰ ਅਸਲ ਪਹਿਲੂਆਂ ਤੋਂ ਦਿਸ਼ਾਹੀਣ ਕਰਨ ਦਾ

ਪਰ ਲੋਕਾਂ(ruler) ਨੇ ਨਾਨਕ ਨੂੰ ਹੀ ਰੱਬ ਕਹਿ ਕੇ ਉਹਨਾਂ ਉਲਝਣਾਂ ਨੂੰ ਹੋਰ ਮਜ਼ਬੂਤ ਕਰ ਦਿੱਤਾ ਤੇ ਅਸੀਂ ਹੋਰ ਫਸਦੇ ਗਏ

ਰੱਬ ਇੱਕ ਮੋਹਰਾ ਹੈ
Im not god, I am just a philosopher like u


God
Marijuana
Oh my god

No comments:

Post a Comment

मेरे इशारों में है ये दिल मेरा इरादा इतना है काबिल मेरा जो कलम से ज़हन रौशन करते हैं नाम उनमें है शामिल मेरा लहरें भी थककर मुड़ जाएं ...