PAP CHOWK
ਬਿਆਸ ਅੰਬਰਸਰ ਦੀ ਫਿਰ ਹਾਕ ਸੁਣ,
ਦਿਲ ਬਾੱਗੋ ਬਾਗ ਹੋ ਜਾਂਦਾ ਏ,
ਹੁਣੇ ਚੜ ਜਾਵਾਂ ਉਸ ਬਸ ਵਿਚ ਮੈਂ,
ਇਹ ਚਿੱਤ ਮੇਰਾ ਮੁੜ ਚਾਹੁੰਦਾ ਏ...
ਉਹ ਕੁੜੀਆੰ ਦਾ PAP ਖੜਨਾ,
ਉਹ ਬਸ ਵਿਚ ਦੌੜ ਦੌੜ ਚੜਨਾ,
ਬਸ ਨੀਂਦ ਦੀ ਬੁੱਕਲ ਵਿਚ ਹੀ ਹਾਂ,
ਸਰਤਾਜ ਕੰਨੀ ਗੀਤ ਸੁਨਾਉਂਦਾ ਏ...
ਕੋਈ ਹੁਸ਼ਿਆਰਪੁਰ,ਲੁਧਿਆਣੇ, ਨਵੇਂ ਸ਼ਹਿਰ ਤੋਂ ਆਉਂਦਾ ਸੀ,
ਕੋਈ ਆਦਮਪੁਰ ਦਾ ਰਾਹੀ ਸੀ,
ਉਸੇ ਚੌਂਕ ਚ ਆਕੇ ਖੱੜਦੇ ਸੀ,
ਜੋ ਮੁੜ ਬੁੱਲਿਆੰ ਤੋਂ ਪਹੁੰਚਾਂਦਾ ਏ...
ਮੈਂ ਚੇਤੇ ਕਰ ਹੱਸ ਪੈਂਦਾ ਹਾਂ,
ਜੋ ਨੀਂਦ ਚ ਝੂਹਟੇ ਲੈਂਦੇ ਸੀ,
ਬਾਈਪਾਸ ਸੁਣਕੇ ਉਠ ਖੱੜ ਜਾਣਾ,
ਉਹੀ ਬਾਈਪਾਸ ਅੱਜ ਫਿਰ ਬੁਲਾਂਦਾ ...
ਮੈਂ ਜਦ ਵੀ PAP ਚੋਂ ਲੰਘਦਾ ਹਾਂ,
ਮੈਨੂੰ ਯਾਦਾਂ ਕੁਲਾਵਾ ਭਰ ਲੈਂਦੀਆਂ ਨੇ,
ਮੈਨੂੰ ਯਾਦ ਆ ਜਾਂਦਾ ਉਹ ਰੂਟ ਸੱਜਣਾ,
ਜੋ ਅੰਬਰਸਰ ਨੂੰ ਜਾਂਦਾ ਏ....
Bias ambarsar di fir haak sun
Dil baago baag ho janda e
Hune chad java us bus vich main
E chit mera mud chahnda e
Oh kudiyaan da PAP khadna
Oh bus vich daud daud chadna
Bas neend di bukal vich hi haan
Sartaj kanni geet sunanda e
Koi hoshiarpur ton aunda c
Koi adampur da raahi c
Ose chowk ch aa k khad de c
Jo mud yaaran ko puchanda e
Main chete kar hass penda haan
Jo neend ch jhoote lende c
Bypass sunke uth khad jana
Ohi bypass ajj fir bulanda e
Main jad v PAP cho langda haan
Oh yaadan klaava bhar lendiyan ne
Mainu yaad aa janda oh route sajjna
Jo ambarsar nu janda e
ਬਿਆਸ ਅੰਬਰਸਰ ਦੀ ਫਿਰ ਹਾਕ ਸੁਣ,
ਦਿਲ ਬਾੱਗੋ ਬਾਗ ਹੋ ਜਾਂਦਾ ਏ,
ਹੁਣੇ ਚੜ ਜਾਵਾਂ ਉਸ ਬਸ ਵਿਚ ਮੈਂ,
ਇਹ ਚਿੱਤ ਮੇਰਾ ਮੁੜ ਚਾਹੁੰਦਾ ਏ...
ਉਹ ਕੁੜੀਆੰ ਦਾ PAP ਖੜਨਾ,
ਉਹ ਬਸ ਵਿਚ ਦੌੜ ਦੌੜ ਚੜਨਾ,
ਬਸ ਨੀਂਦ ਦੀ ਬੁੱਕਲ ਵਿਚ ਹੀ ਹਾਂ,
ਸਰਤਾਜ ਕੰਨੀ ਗੀਤ ਸੁਨਾਉਂਦਾ ਏ...
ਕੋਈ ਹੁਸ਼ਿਆਰਪੁਰ,ਲੁਧਿਆਣੇ, ਨਵੇਂ ਸ਼ਹਿਰ ਤੋਂ ਆਉਂਦਾ ਸੀ,
ਕੋਈ ਆਦਮਪੁਰ ਦਾ ਰਾਹੀ ਸੀ,
ਉਸੇ ਚੌਂਕ ਚ ਆਕੇ ਖੱੜਦੇ ਸੀ,
ਜੋ ਮੁੜ ਬੁੱਲਿਆੰ ਤੋਂ ਪਹੁੰਚਾਂਦਾ ਏ...
ਮੈਂ ਚੇਤੇ ਕਰ ਹੱਸ ਪੈਂਦਾ ਹਾਂ,
ਜੋ ਨੀਂਦ ਚ ਝੂਹਟੇ ਲੈਂਦੇ ਸੀ,
ਬਾਈਪਾਸ ਸੁਣਕੇ ਉਠ ਖੱੜ ਜਾਣਾ,
ਉਹੀ ਬਾਈਪਾਸ ਅੱਜ ਫਿਰ ਬੁਲਾਂਦਾ ...
ਮੈਂ ਜਦ ਵੀ PAP ਚੋਂ ਲੰਘਦਾ ਹਾਂ,
ਮੈਨੂੰ ਯਾਦਾਂ ਕੁਲਾਵਾ ਭਰ ਲੈਂਦੀਆਂ ਨੇ,
ਮੈਨੂੰ ਯਾਦ ਆ ਜਾਂਦਾ ਉਹ ਰੂਟ ਸੱਜਣਾ,
ਜੋ ਅੰਬਰਸਰ ਨੂੰ ਜਾਂਦਾ ਏ....
Bias ambarsar di fir haak sun
Dil baago baag ho janda e
Hune chad java us bus vich main
E chit mera mud chahnda e
Oh kudiyaan da PAP khadna
Oh bus vich daud daud chadna
Bas neend di bukal vich hi haan
Sartaj kanni geet sunanda e
Koi hoshiarpur ton aunda c
Koi adampur da raahi c
Ose chowk ch aa k khad de c
Jo mud yaaran ko puchanda e
Main chete kar hass penda haan
Jo neend ch jhoote lende c
Bypass sunke uth khad jana
Ohi bypass ajj fir bulanda e
Main jad v PAP cho langda haan
Oh yaadan klaava bhar lendiyan ne
Mainu yaad aa janda oh route sajjna
Jo ambarsar nu janda e
No comments:
Post a Comment