Monday, 19 June 2017

‌Ishq-e-rabb

Jad kise naal lekh lakeeran mildiyan ne
Akh 'Nanak' naal aape hi lad jandi e
Mitti te taqdeer de mel di v lod ni pendi
Taliye mehndi rehmat di chad jandi e

ਜਦ ਕਿਸੇ ਨਾਲ ਲੇਖ ਲਕੀਰਾਂ ਮਿਲਦੀਆਂ ਨੇ
ਅੱਖ 'ਨਾਨਕ' ਨਾਲ ਆਪੇ ਹੀ ਲੜ ਜਾਂਦੀ ਏ,
ਮਿੱਟੀ ਤੇ ਤਕਦੀਰ ਦੇ ਮੇਲ ਦੀ ਞੀ ਲੋੜ ਨੀ ਪੈਂਦੀ
ਤਲੀਏ ਮੇਹੰਦੀ ਰਹਿਮਤ ਦੀ ਚੜ ਜਾਂਦੀ ਏ ।
# Mitti te taqdeer (matha takkena)


E duniya chin jandi e suhe ranga  naal
Jad v koi kise de rang vich rangda e
Rooh de har ikk kan vich 'dev' sheh lenda
Jad v koi kise de kolo sangda e

ਇਹ ਦੁਨੀਆ ਚਿਣ ਜਾਂਦੀ ਏ ਸੂਹੇ ਰੰਗਾ ਨਾਲ
ਜਦ ਞੀ ਕੋਈ ਕਿਸੇ ਦੇ ਰੰਗ ਞਿਚ ਰੰਗਦਾ ਏ,
ਰੂਹ ਦੇ ਹਰ ਇਕ ਕੱਣ ਞਿਚ 'ਦੇਞ' ਸ਼ਹ ਲੈਂਦਾ
ਜਦ ਞੀ ਕੋਈ ਕਿਸੇ ਦੇ ਕੋਲੋਂ ਸੰਗਦਾ ਏ ।

# Dev (nanak dev)


Aaj kal kaare amber chaanve na labbe  koi
Ishq-e-darbaar ch taava hi full khirhda e
Rab rab karde bahut firde is jagg utte
Paak 'batalvi' de hanjua ch rabb milda e

ਅੱਜ ਕਲ ਕਾਰੇ ਅੰਬਰ ਛਾਂਞੇ ਨਾ ਲੱਬੇ ਕੋਈ
ਇਸ਼ਕ-ਏ-ਦਰਬਾਰ ਚ ਟਾਂਞਾ ਹੀ ਫੁੱਲ ਖਿੜਦਾ ਏ,
ਰੱਬ ਰੱਬ ਕਰਦੇ ਬਹੁਤ ਫਿਰਦੇ ਇਸ ਜੱਗ ਉੱਤੇ
ਪਾਕ 'ਬਟਾਲਞੀ' ਦੇ ਹੰਜੂਆਂ ਚ ਰੱਬ ਮਿਲਦਾ ਏ ।

Surma ban 'oh' akhiyaan de vich kheh janda
Supneya vich jad saath kise da fabda e
Nankaane de darshan ta jholi pe gaye ne
Hun ta bas oh bulleyaan vich hi labda e

ਸੁਰਮਾਂ ਬਣ 'ਉਹ' ਅੱਖੀਆੰ ਦੇ ਞਿਚ ਖਹ ਜਾਂਦਾ
ਸੁਪਨੇਆੰ ਞਿਚ ਜਦ ਸਾਥ ਕਿਸੇ ਦਾ ਫੱਬਦਾ ਏ,
ਨਨਕਾਣੇ ਦੇ ਦਰਸ਼ਣ ਤਾਂ ਝੋਲੀ ਪੈ ਗਏ ਨੇ
ਹੁਣ ਤਾਂ ਬਸ ਉਹ ਬੁੱਲੇਆਂ ਞਿਚ ਹੀ ਲੱਬਦਾ ਏ।

# Oh (rabb)
# Nankaane (lover's place)


Sada hi batti roonh di ban sarhda renhda
Taa-umar dil vich deep maahi da magda e
Dil e maseed rushnodi vikhe bhaanve har passe
Aashiq sacha ohi bina tel v rehnda jeda jagda e

ਸਦਾ ਹੀ ਬੱਤੀ ਰੂੰਹ ਦੀ ਬਣ ਸੜਦਾ ਰਹਿੰਦਾ
ਤਾ-ਉਮਰ ਦਿਲ ਞਿਚ ਦੀਪ ਮਾਹੀ ਦਾ ਮੱਗਦਾ ਏ,
ਦਿਲ-ਏ-ਮਸੀਦ ਰੁਸ਼ਨੌਂਦੀ ਞਿਖੇ ਭਾਂਞੇ ਹਰ ਪਾਸੇ
ਆਸ਼ਿਕ ਸੱਚਾ ਉਹੀ ਬਿਨਾ ਪਿਆਸ ਞੀ ਰਹਿੰਦਾ ਜਿਹੜਾ ਜਗਦਾ ਏ।

'Kiri mangyaal' da zikr v na tu hon devi
Tu sab jaane,par aukhe hokke chit bharda e
Pair 'Sukhan' de batale vich hi paavi ve
Kal v, aaj v, hun v, faryaad eho karda e

'ਕਿਰੀ ਮੰਗਿਯਾਲ' ਦਾ ਜ਼ਿਕਰ ਞੀ ਨਾ ਤੂੰ ਹੋਣ ਦੇਞੀ
ਤੂੰ ਸਭ ਜਾਣੇ ਪਰ ਔਖੇ ਹੌਂਕੇ ਚਿੱਤ ਭਰਦਾ ਏ,
ਪੈਰ 'ਸੁਖਾਂ' ਦੇ ਬਟਾਲੇ ਞਿਚ ਹੀ ਪਾਂਞੀ ਞੇ
ਕਲ ਞੀ, ਅਜ ਞੀ, ਹੁਣ ਞੀ, ਫਰਿਯਾਦ ਇਹੋ ਕਰਦਾ ਏ।
# 'Kiri mangyaal' (place where batalvi married arranglly)
# 'Sukhan' (like heer)
# batale (batalvi's home town)

                ਇਸ਼ਕ-ਏ-ਰੱਬ....

ਜਦ ਕਿਸੇ ਨਾਲ ਲੇਖ ਲਕੀਰਾਂ ਮਿਲਦੀਆਂ ਨੇ
ਅੱਖ 'ਨਾਨਕ' ਨਾਲ ਆਪੇ ਹੀ ਲੜ ਜਾਂਦੀ ਏ,
ਮਿੱਟੀ ਤੇ ਤਕਦੀਰ ਦੇ ਮੇਲ ਦੀ ਞੀ ਲੋੜ ਨੀ ਪੈਂਦੀ
ਤਲੀਏ ਮੇਹੰਦੀ ਰਹਿਮਤ ਦੀ ਚੜ ਜਾਂਦੀ ਏ ।
# Mitti te taqdeer (matha tekkna)

ਇਹ ਦੁਨੀਆ ਚਿਣ ਜਾਂਦੀ ਏ ਸੂਹੇ ਰੰਗਾ ਨਾਲ
ਜਦ ਞੀ ਕੋਈ ਕਿਸੇ ਦੇ ਰੰਗ ਞਿਚ ਰੰਗਦਾ ਏ,
ਰੂਹ ਦੇ ਹਰ ਇਕ ਕੱਣ ਞਿਚ 'ਦੇਞ' ਸ਼ਹ ਲੈਂਦਾ
ਜਦ ਞੀ ਕੋਈ ਕਿਸੇ ਦੇ ਕੋਲੋਂ ਸੰਗਦਾ ਏ ।

# Dev (nanak dev)

ਅੱਜ ਕਲ ਕਾਰੇ ਅੰਬਰ ਛਾਂਞੇ ਨਾ ਲੱਬੇ ਕੋਈ
ਇਸ਼ਕ-ਏ-ਦਰਬਾਰ ਚ ਟਾਂਞਾ ਹੀ ਫੁੱਲ ਖਿੜਦਾ ਏ,
ਰੱਬ ਰੱਬ ਕਰਦੇ ਬਹੁਤ ਫਿਰਦੇ ਇਸ ਜੱਗ ਉੱਤੇ
ਪਾਕ 'ਬਟਾਲਞੀ' ਦੇ ਹੰਜੂਆਂ ਚ ਰੱਬ ਮਿਲਦਾ ਏ ।

ਸੁਰਮਾਂ ਬਣ 'ਉਹ' ਅੱਖੀਆੰ ਦੇ ਞਿਚ ਖਹ ਜਾਂਦਾ
ਸੁਪਨੇਆੰ ਞਿਚ ਜਦ ਸਾਥ ਕਿਸੇ ਦਾ ਫੱਬਦਾ ਏ,
ਨਨਕਾਣੇ ਦੇ ਦਰਸ਼ਣ ਤਾਂ ਝੋਲੀ ਪੈ ਗਏ ਨੇ
ਹੁਣ ਤਾਂ ਬਸ ਉਹ ਬੁੱਲੇਆਂ ਞਿਚ ਹੀ ਲੱਬਦਾ ਏ।

# Oh (rabb)
# Nankaane (lover's place)

ਸਦਾ ਹੀ ਬੱਤੀ ਰੂੰਹ ਦੀ ਬਣ ਸੜਦਾ ਰਹਿੰਦਾ
ਤਾ-ਉਮਰ ਦਿਲ ਞਿਚ ਦੀਪ ਮਾਹੀ ਦਾ ਮੱਗਦਾ ਏ,
ਦਿਲ-ਏ-ਮਸੀਦ ਰੁਸ਼ਨੌਂਦੀ ਞਿਖੇ ਭਾਂਞੇ ਹਰ ਪਾਸੇ
ਆਸ਼ਿਕ ਸੱਚਾ ਉਹੀ ਬਿਨਾ ਪਿਆਸ ਞੀ ਰਹਿੰਦਾ ਜਿਹੜਾ ਜਗਦਾ ਏ।

'ਕਿਰੀ ਮੰਗਿਯਾਲ' ਦਾ ਜ਼ਿਕਰ ਞੀ ਨਾ ਤੂੰ ਹੋਣ ਦੇਞੀ
ਤੂੰ ਸਭ ਜਾਣੇ ਪਰ ਔਖੇ ਹੌਂਕੇ ਚਿੱਤ ਭਰਦਾ ਏ,
ਪੈਰ 'ਸੁਖਾਂ' ਦੇ ਬਟਾਲੇ ਞਿਚ ਹੀ ਪਾਂਞੀ ਞੇ
ਕਲ ਞੀ, ਅਜ ਞੀ, ਹੁਣ ਞੀ, ਫਰਿਯਾਦ ਇਹੋ ਕਰਦਾ ਏ।
# 'Kiri mangyaal' (place where batalvi married arranglly)
# 'Sukhan' (like heer)
# batale (batalvi's home town)

No comments:

Post a Comment

मेरे इशारों में है ये दिल मेरा इरादा इतना है काबिल मेरा जो कलम से ज़हन रौशन करते हैं नाम उनमें है शामिल मेरा लहरें भी थककर मुड़ जाएं ...