Monday, 19 June 2017

College

Ik page tan dayi ve mere yaara
Bahar jana ni main class cho dobara
Ik pen v dava de kite ageyon
Nahi te la ni huna sir nu koi lara

Oh roll no. mainu badi pasand e
Ohnu vekhde kaleje pave thand ve
Kidan gal baat shuru kara ohde naal
Tu hi kadd de ve bai koi chara

Us yaar da birthday aun wala e
Har koi party ch nachane nu kahla e
Tadpe glassy v bullan naal laggne nu
Talli hoke na koi pe jave khilara

Do do vaje tak dinde c na saun ve
Cake munh te lagau mere kon ve
Chhada chowk.....te ohvi yaad aauga
Bhadthu corridor ch paunde c jo bhara

Jado sir kudiyaan de jahaaz vajjna
Class da kunda khadka otho bhajjna
Hale tak kanni goonjde ne bol ve
Baaaas baaaas da oh launde c jo naara

Ehe sab yaad aau BADHAN nu kal v
Kathe kateya ethe jo pal pal v
Ikkale baithe jad kursi te hovna
Ihna bulleya ne hi bannana sahara

        ਕਾਲਜ....

ਇਕ page ਤਾਂ ਦਈ ਞੇ ਮੇਰੇ ਯਾਰਾ
ਬਾਹਰ ਜਾਣਾ ਨੀ ਮੈਂ class ਚੋ ਦੋਬਾਰਾ
ਇਕ pen ਞੀ ਦਞਾ ਦੇ ਕਿਤੇ ਅਗਿਉਂ
ਨਹੀਂ ਤੇ ਲਾ ਨੀ ਹੁਣਾ sir ਕੋ ਕੋਈ ਲਾਰਾ...

ਉਹ ਰੋਲ ਨੰਬਰ ਮੈਨੂੰ ਬੜੀ ਪਸੰਦ ਏ
ਉਹਨੂੰ ਞੇਖਦੇ ਕਲੇਜੇ ਪਞੇ ਠੰਡ ਞੇ
ਕਿਦਾਂ ਗਲ ਬਾਤ ਸ਼ੁਰੂ ਕਰਾਂ ਉਹਦੇ ਨਾਲ
ਤੂੰ ਹੀ ਕੱਡ ਦੇ ਞੇ 22 ਕੋਈ ਚਾਰਾ...

ਉਸ ਯਾਰ ਦਾ birthday ਆਉਂਣ ਞਾਲਾ ਏ
ਹਰ ਕੋਈ party ਚ ਨੱਚਣੇ ਨੂੰ ਕਾਹਲਾ ਏ
ਤੜਪੇ glassy ਞੀ ਬੁਲਾਂ ਨਾਲ ਲਗਣੇ ਨੂੰ
ਟੱਲੀ ਹੋਕੇ ਨਾ ਕੋਈ ਪੈ ਜਾਞੇ ਖਿਲਾਰਾ...

2-2 ਞਜੇ ਤਕ ਦਿੰਦੇ ਸੀ ਨਾ ਸੌਣ ਞੇ
Cake ਮੂੰਹ ਤੇ ਲਗਾਉ ਮੇਰੇ ਕੌਣ ਞੇ
ਛੜਾ ਚੌਂਕ... ਤੇ ਉਹਞੀ ਯਾਦ ਆਉਗਾ
ਭੱੜਥੂ corridor ਚ ਪੌਂਦੇ ਸੀ ਜੋ ਭਾਰਾ...

ਜਦੋਂ ਸਿਰ ਕੁੜੀਆਂ ਦੇ ਜਹਾਜ਼ ਞੱਜਣਾ
ਕਲਾਸ ਦਾ ਕੁੰਡਾ ਖੜਕਾ ਉਥੋਂ ਭੱਜਣਾ
ਹਾਲੇ ਤਕ ਕੱਨੀਂ ਗੂੰਜਦੇ ਨੇ ਬੋਲ ਵੇ
ਬਸ....ਬਸ....ਦਾ ਉਹ ਲਾਉਂਦੇ ਸੀ ਜੋ ਨਾਰਾ

ਇਹੇ ਸਭ ਯਾਦ ਆਉ 'ਬੱਧਣ' ਨੂੰ ਕੱਲ ਵੀ
ਕੱਠੇ ਕੱਟਿਆ ਇਹਥੇ ਜੋ ਪਲ ਪਲ ਵੀ
ਇਕੱਲੇ ਬੈਠੇ ਜਦ ਕੁਰਸੀ ਤੇ ਹੋਞਣਾਂ
ਇਹਨਾ ਬੁੱਲਿਆਂ ਨੇ ਹੀ ਬਣਨਾ ਸਹਾਰਾ...

No comments:

Post a Comment

मेरे इशारों में है ये दिल मेरा इरादा इतना है काबिल मेरा जो कलम से ज़हन रौशन करते हैं नाम उनमें है शामिल मेरा लहरें भी थककर मुड़ जाएं ...