Chah
Jo dil mera mainu kehnda
Ina chaar dina ch kar java
Piche mud k main jad vekhan
Mainu hove na pachtava
Har pal eda main jeeva
Jive milna nahi dobara
Bas rooh meri khush hove
Jad is circus cho java
Eh duniya maithon bhaanve russ jaye
Maithon russan na mere chah
Har khuahish nu hath fad k
Ohdi manzil tak pujava
Mere varge kayi darr jande
Is duniya tale marr jande
Main is pinjde nu cheer
Tote ton baaz ho java
Is rooh nu tarsona na
Full jhaad jhona lona na
Is dil di zameen nu Badhan
Aapne hi hal naal main vaahvan
ਚਾਹ.....
ਜੋ ਦਿਲ ਮੇਰਾ ਮੈਨੂੰ ਕਹਿੰਦਾ
ਇਹਨਾ ਚਾਰ ਦਿਨਾਂ ਚ ਕਰ ਜਾਞਾਂ
ਪਿੱਛੇ ਮੁੜਕੇ ਮੈਂ ਜਦ ਞੇਖਾਂ
ਮੈਨੂੰ ਹੋਞੇ ਨਾ ਪਛਤਾਞਾ
ਹਰ ਪਲ ਇਹਦਾ ਮੈਂ ਜੀਞਾਂ
ਜਿਹਞੇਂ ਮਿਲਣਾ ਨਹੀ ਦੋਬਾਰਾ
ਬਸ ਰੂਹ ਮੇਰੀ ਖੁਸ਼ ਹੋਞੇ
ਜਦ ਇਸ ਸਰਕਸ ਚੋਂ ਜਾਞਾਂ
ਇਹ ਦੁਨੀਆ ਮੈਥੋਂ ਭਾਂਞੇ ਰੁੱਸ ਜੇ
ਮੈਥੋਂ ਰੁੱਸਣ ਨਾ ਮੇਰੇ ਚਾਹ
ਹਰ ਖੁਆਹਿਸ਼ ਨੂੰ ਹੱਥ ਫੜਕੇ
ਉਹਦੀ ਮੰਜ਼ਿਲ ਤਕ ਪੁਜਾਞਾਂ
ਮੇਰੇ ਞਰਗੇ ਕਈ ਡਰ ਜਾਂਦੇ
ਇਸ ਦੁਨੀਆ ਤਲੇ ਮਰ ਜਾਂਦੇ
ਮੈਂ ਇਸ ਪਿੰਜੜੇ ਨੂੰ ਚੀਰ
ਤੋਤੇ ਤੋਂ ਬਾਜ਼ ਹੋ ਜਾਞਾਂ
ਇਸ ਰੂਹ ਨੂੰ ਤਰਸਾਉਣਾ ਨਾ
ਫੁੱਲ ਝਾੜ ਝੋਨਾ ਲਾਉਣਾ ਨਾ
ਇਸ ਦਿੱਲ ਦੀ ਜਮੀਨ ਨੂੰ 'ਬੱਧਣ'
ਆਪਣੇ ਹੀ ਹੱਲ ਨਾਲ ਮੈਂ ਞਾਹਞਾਂ....
ख्वाब.....
जो दिल कहे मुझसे मेरा
इन चार दिनों में कर जाऊँ
पीछे मुड़ कर जब भी देखूँ
मैं कभी ना पछताऊँ
हर पल एेसे मैं जीयूँ
जैसे नहीं मिलेगा दोबारा
बस रुह खुश हो मेरी
जब इस सरकस से जाऊँ
चाहे ये दुनिया मुझसे रूठे
मुझसे रूठे ना मेरे ख्वाब
हर ख्वहिश का हाथ पकड़ मैं
उसकी मंज़िल तक पहुंचाऊँ
'बध्धन' जैसे कई हैं ङर जाते
इस दुनिया तले मर जाते
मैं इस पिंजरे को चीर
इक आज़ाद पंछी हो जाऊँ
Jo dil mera mainu kehnda
Ina chaar dina ch kar java
Piche mud k main jad vekhan
Mainu hove na pachtava
Har pal eda main jeeva
Jive milna nahi dobara
Bas rooh meri khush hove
Jad is circus cho java
Eh duniya maithon bhaanve russ jaye
Maithon russan na mere chah
Har khuahish nu hath fad k
Ohdi manzil tak pujava
Mere varge kayi darr jande
Is duniya tale marr jande
Main is pinjde nu cheer
Tote ton baaz ho java
Is rooh nu tarsona na
Full jhaad jhona lona na
Is dil di zameen nu Badhan
Aapne hi hal naal main vaahvan
ਚਾਹ.....
ਜੋ ਦਿਲ ਮੇਰਾ ਮੈਨੂੰ ਕਹਿੰਦਾ
ਇਹਨਾ ਚਾਰ ਦਿਨਾਂ ਚ ਕਰ ਜਾਞਾਂ
ਪਿੱਛੇ ਮੁੜਕੇ ਮੈਂ ਜਦ ਞੇਖਾਂ
ਮੈਨੂੰ ਹੋਞੇ ਨਾ ਪਛਤਾਞਾ
ਹਰ ਪਲ ਇਹਦਾ ਮੈਂ ਜੀਞਾਂ
ਜਿਹਞੇਂ ਮਿਲਣਾ ਨਹੀ ਦੋਬਾਰਾ
ਬਸ ਰੂਹ ਮੇਰੀ ਖੁਸ਼ ਹੋਞੇ
ਜਦ ਇਸ ਸਰਕਸ ਚੋਂ ਜਾਞਾਂ
ਇਹ ਦੁਨੀਆ ਮੈਥੋਂ ਭਾਂਞੇ ਰੁੱਸ ਜੇ
ਮੈਥੋਂ ਰੁੱਸਣ ਨਾ ਮੇਰੇ ਚਾਹ
ਹਰ ਖੁਆਹਿਸ਼ ਨੂੰ ਹੱਥ ਫੜਕੇ
ਉਹਦੀ ਮੰਜ਼ਿਲ ਤਕ ਪੁਜਾਞਾਂ
ਮੇਰੇ ਞਰਗੇ ਕਈ ਡਰ ਜਾਂਦੇ
ਇਸ ਦੁਨੀਆ ਤਲੇ ਮਰ ਜਾਂਦੇ
ਮੈਂ ਇਸ ਪਿੰਜੜੇ ਨੂੰ ਚੀਰ
ਤੋਤੇ ਤੋਂ ਬਾਜ਼ ਹੋ ਜਾਞਾਂ
ਇਸ ਰੂਹ ਨੂੰ ਤਰਸਾਉਣਾ ਨਾ
ਫੁੱਲ ਝਾੜ ਝੋਨਾ ਲਾਉਣਾ ਨਾ
ਇਸ ਦਿੱਲ ਦੀ ਜਮੀਨ ਨੂੰ 'ਬੱਧਣ'
ਆਪਣੇ ਹੀ ਹੱਲ ਨਾਲ ਮੈਂ ਞਾਹਞਾਂ....
ख्वाब.....
जो दिल कहे मुझसे मेरा
इन चार दिनों में कर जाऊँ
पीछे मुड़ कर जब भी देखूँ
मैं कभी ना पछताऊँ
हर पल एेसे मैं जीयूँ
जैसे नहीं मिलेगा दोबारा
बस रुह खुश हो मेरी
जब इस सरकस से जाऊँ
चाहे ये दुनिया मुझसे रूठे
मुझसे रूठे ना मेरे ख्वाब
हर ख्वहिश का हाथ पकड़ मैं
उसकी मंज़िल तक पहुंचाऊँ
'बध्धन' जैसे कई हैं ङर जाते
इस दुनिया तले मर जाते
मैं इस पिंजरे को चीर
इक आज़ाद पंछी हो जाऊँ
No comments:
Post a Comment