ਕੋਈ ਲਿਖਦਾ ਏ ਸ਼ੋਂਕ ਨੂੰ, ਕੋਈ ਲਿਖਦਾ ਜ਼ਜ਼ਬਾਤਾਂ ਵਿਚ
ਕੋਈ ਲਿਖਦਾ ਏ ਛਾਵੇਂ ਬੈਠ, ਕੋਈ ਲਿਖਦਾ ਏ ਰਾਤਾਂ ਵਿੱਚ
ਕੋਈ ਸੁਣਾਉਂਦਾ ਤਾਰਿਆਂ ਨੂੰ, ਕੋਈ ਮਹਿਫਲਾਂ ਦੇ ਵਿਚ ਗਾ ਦਿੰਦਾ
ਕੋਈ ਰੱਖਦਾ ਏ ਦਿਲ ਅੰਦਰ, ਕੋਈ insta fb ਤੇ ਪਾ ਦਿੰਦਾ
ਕੋਈ ਇਸ਼ਕ ਪਿਆਰ ਦਾ ਰੰਗਿਆ ਏ, ਕੋਈ ਦੁਨੀਆਂ ਕੋਲੋਂ ਡੰਗਿਆ ਏ
ਕੋਈ ਸੌਂਣ ਦੇ ਵਿਚ ਖਹ ਜਾਂਦਾ ਏ, ਕੋਈ ਪੋਹ ਦੀਆਂ ਰਾਤਾਂ ਲੰਘਿਆ ਏ
ਨਾ ਹਰ ਕੋਈ ਹੀ ਕੱਢ ਸਕਦਾ ਜੋ ਰੂਹ ਹੁੰਦੀ ਏ ਬਾਤਾਂ ਵਿਚ

ਕੋਈ ਲਿਖਦਾ ਏ ਸੂਰਜ ਛਾਵੇਂ, ਕੋਈ ਲਿਖਦਾ ਏ ਰਾਤਾਂ ਵਿੱਚ

No comments:
Post a Comment