ਛਿੱਕਾਂ......
ਕੁਝ ਦਿਨ ਹੋਏ ਨੇ ਰਾਤਾਂ ਨੂੰ,
ਮੈਨੂੰ ਛਿੱਕਾਂ ਆਉਂਦੀਆ ਰਹਿੰਦੀਆ ਨੇ,
ਹਰ ਪਾਸਾ ਵੱਟਕੇ ਵੇਖਦਾ ਹਾਂ,
ਨਾ ਨੀਂਦ ਹੀ ਗਲ ਨਾਲ ਲਾਉਂਦੀ ਏ,
ਕੋਈ ਸੌਣ ਤੋਂ ਪਹਿਲਾਂ ਯਾਦ ਕਰਦੀ,
ਕੋਈ ਕੁੜੀ ਲਗਦਾ ਮੈਨੂੰ ਚਾਹੁੰਦੀ ਏ...
ਨਾ ਅੱਖ ਕਿਸੇ ਵਿਚ ਤੱਕਿਆ ਮੈਂ,
ਨਾ ਕਿਸੇ ਕੋਲੋਂ ਖੰਗ ਲੰਘਿਆ ਹਾਂ,
ਲਗੇ ਸੁੱਤੇ ਪਏ ਦਾ ਕਿਸੇ ਹੱਥ ਫੜਿਆ,
ਕੋਈ ਸੁਪਨਿਆਂ ਵਿਚ ਬੁਲਾਉਂਦੀ ਏ,
ਕੋਈ ਸੌਣ ਤੋਂ ਪਹਿਲਾਂ ਯਾਦ ਕਰਦੀ,
ਕੋਈ ਕੁੜੀ ਲਗਦਾ ਮੈਨੂੰ ਚਾਹੁੰਦੀ ਏ...
ਮੈਂ ਪੱੜਿਆ 'ਬੁੱਲੇ' ਨੂੰ ਪਹਿਲਾਂ ਵੀ,
ਪਰ ਹੁਣ ਸ਼ੱਕਰ ਜਿਹਾ ਲਗਦਾ ਏ,
ਜਦ ਪੜਣ ਬੈਠਾਂ ਉਹਦੀ ਹਰ ਨਗਮ,
ਲੱਗੇ ਮੈਨੂੰ ਕਹਿਣਾ ਕੁਝ ਚਾਹੁੰਦੀ ਏ,
ਕੋਈ ਸੌਣ ਤੋਂ ਪਹਿਲਾਂ ਯਾਦ ਕਰਦੀ,
ਕੋਈ ਕੁੜੀ ਲਗਦਾ ਮੈਨੂੰ ਚਾਹੁੰਦੀ ਏ...
ਉਹ ਵੀ ਬੈਠ ਰਾਤਾਂ ਕੱਟਦੀ ਹੋਣੀ,
ਹੋ ਹੋ ਕਮਲੀ ਹੱਸਦੀ ਹੋਣੀ,
ਮੈਨੂੰ ਕਹਣ ਤੋਂ ਡਰਦੀ ਖੋਰੇ ਜੋ,
ਛਿੱਕਾਂ ਰਾਹੀਂ ਸੁਨੇਹੇ ਪਾਉਂਦੀ ਏ,
ਕੋਈ ਸੌਣ ਤੋਂ ਪਹਿਲਾਂ ਯਾਦ ਕਰਦੀ,
ਕੋਈ ਕੁੜੀ ਲਗਦਾ ਮੈਨੂੰ ਚਾਹੁੰਦੀ ਏ...
ਹਰ ਪਲ ਹੀ ਮੈਂ ਇੰਤਜ਼ਾਰ ਕਰਾਂ,
ਲੈ ਮੁੱਖ ਸਾਹਮਣੇ ਕਦ ਆਵੇਗੀ,
ਕਿਉਂ ਚੁਕਦੀ ਨਾ ਸੂਹੇ ਪਰਦੇ ਨੂੰ,
ਕਿਉਂ ਚਿੱਤ ਮੇਰਾ ਤਰਸਾਉਂਦੀ ਏ,
ਕੋਈ ਸੌਣ ਤੋਂ ਪਹਿਲਾਂ ਯਾਦ ਕਰਦੀ,
ਕੋਈ ਕੁੜੀ ਲਗਦਾ ਮੈਨੂੰ ਚਾਹੁੰਦੀ ਏ...
ਮੈਂ ਇਹੀ ਸੋਚਦਾ ਰਹਿੰਦਾ ਹਾਂ,
ਮੇਰੀ 'ਫੱਬਤ' ਕਿਹੀ ਜਿਹੀ ਹੋਵੇਗੀ,
ਉਹਦਾ ਅਸਰ ਵਿਖੇ 'ਬੱਧਣ' ਤੇ ਜੋ,
ਰਾਤਾਂ ਨੂੰ ਗੀਤ ਲਿਖਾਉਂਦੀ ਏ,
ਕੋਈ ਸੌਣ ਤੋਂ ਪਹਿਲਾਂ ਯਾਦ ਕਰਦੀ,
ਕੋਈ ਕੁੜੀ ਲਗਦਾ ਮੈਨੂੰ ਚਾਹੁੰਦੀ ਏ...
Kujh din hoye ne raata nu
Mainu chhikkan aundiya rehndiya ne
Har passa vat k vekhda haan
Na neend chheti hun aundi e
Koi saun to pehla yaad kardi
Koi kudi lagda mainu chaundi e
Na akh kise vich takkya main
Na kise kolo khang langeya haan
Lagge sutte paye da kise hath fade
Koi supneya vich bulaundi e
Koi saun to pehla yaad kardi
Koi kudi lagda mainu chaundi e
Ov baith raata kattdi honi
Ho k kamli hassdi honi
Mainu kehn to dardi khore jo
Chhikan rahi sunehe paundi e
Koi saun to pehla yaad kardi
Koi kudi lagda mainu chaundi e
Main padheya bulle nu pehla v
Hun hor jeha ehsaas hove
Hun padhan baitha jad koi nagam
Lagge mainu kehna kujh chaundi e
Koi saun to pehla yaad kardi
Koi kudi lagda mainu chaundi e
Har pal hi main intzaar kara
Le mukh saamne kad aavegi
Kyo chukdi na suhe ohle nu
Kyo chit mere nu tarsaundi e
Koi saun to pehla yaad kardi
Koi kudi lagda mainu chaundi e
Main ehi sochda rehnda haan
Meri sukhan kehe jehi hovegi
Ki vekhya mere vich ohne jo
Maitho raata nu geet likhaundi e
Koi saun to pehla yaad kardi
Koi kudi badhan tenu chaundi e
ਕੁਝ ਦਿਨ ਹੋਏ ਨੇ ਰਾਤਾਂ ਨੂੰ,
ਮੈਨੂੰ ਛਿੱਕਾਂ ਆਉਂਦੀਆ ਰਹਿੰਦੀਆ ਨੇ,
ਹਰ ਪਾਸਾ ਵੱਟਕੇ ਵੇਖਦਾ ਹਾਂ,
ਨਾ ਨੀਂਦ ਹੀ ਗਲ ਨਾਲ ਲਾਉਂਦੀ ਏ,
ਕੋਈ ਸੌਣ ਤੋਂ ਪਹਿਲਾਂ ਯਾਦ ਕਰਦੀ,
ਕੋਈ ਕੁੜੀ ਲਗਦਾ ਮੈਨੂੰ ਚਾਹੁੰਦੀ ਏ...
ਨਾ ਅੱਖ ਕਿਸੇ ਵਿਚ ਤੱਕਿਆ ਮੈਂ,
ਨਾ ਕਿਸੇ ਕੋਲੋਂ ਖੰਗ ਲੰਘਿਆ ਹਾਂ,
ਲਗੇ ਸੁੱਤੇ ਪਏ ਦਾ ਕਿਸੇ ਹੱਥ ਫੜਿਆ,
ਕੋਈ ਸੁਪਨਿਆਂ ਵਿਚ ਬੁਲਾਉਂਦੀ ਏ,
ਕੋਈ ਸੌਣ ਤੋਂ ਪਹਿਲਾਂ ਯਾਦ ਕਰਦੀ,
ਕੋਈ ਕੁੜੀ ਲਗਦਾ ਮੈਨੂੰ ਚਾਹੁੰਦੀ ਏ...
ਮੈਂ ਪੱੜਿਆ 'ਬੁੱਲੇ' ਨੂੰ ਪਹਿਲਾਂ ਵੀ,
ਪਰ ਹੁਣ ਸ਼ੱਕਰ ਜਿਹਾ ਲਗਦਾ ਏ,
ਜਦ ਪੜਣ ਬੈਠਾਂ ਉਹਦੀ ਹਰ ਨਗਮ,
ਲੱਗੇ ਮੈਨੂੰ ਕਹਿਣਾ ਕੁਝ ਚਾਹੁੰਦੀ ਏ,
ਕੋਈ ਸੌਣ ਤੋਂ ਪਹਿਲਾਂ ਯਾਦ ਕਰਦੀ,
ਕੋਈ ਕੁੜੀ ਲਗਦਾ ਮੈਨੂੰ ਚਾਹੁੰਦੀ ਏ...
ਉਹ ਵੀ ਬੈਠ ਰਾਤਾਂ ਕੱਟਦੀ ਹੋਣੀ,
ਹੋ ਹੋ ਕਮਲੀ ਹੱਸਦੀ ਹੋਣੀ,
ਮੈਨੂੰ ਕਹਣ ਤੋਂ ਡਰਦੀ ਖੋਰੇ ਜੋ,
ਛਿੱਕਾਂ ਰਾਹੀਂ ਸੁਨੇਹੇ ਪਾਉਂਦੀ ਏ,
ਕੋਈ ਸੌਣ ਤੋਂ ਪਹਿਲਾਂ ਯਾਦ ਕਰਦੀ,
ਕੋਈ ਕੁੜੀ ਲਗਦਾ ਮੈਨੂੰ ਚਾਹੁੰਦੀ ਏ...
ਹਰ ਪਲ ਹੀ ਮੈਂ ਇੰਤਜ਼ਾਰ ਕਰਾਂ,
ਲੈ ਮੁੱਖ ਸਾਹਮਣੇ ਕਦ ਆਵੇਗੀ,
ਕਿਉਂ ਚੁਕਦੀ ਨਾ ਸੂਹੇ ਪਰਦੇ ਨੂੰ,
ਕਿਉਂ ਚਿੱਤ ਮੇਰਾ ਤਰਸਾਉਂਦੀ ਏ,
ਕੋਈ ਸੌਣ ਤੋਂ ਪਹਿਲਾਂ ਯਾਦ ਕਰਦੀ,
ਕੋਈ ਕੁੜੀ ਲਗਦਾ ਮੈਨੂੰ ਚਾਹੁੰਦੀ ਏ...
ਮੈਂ ਇਹੀ ਸੋਚਦਾ ਰਹਿੰਦਾ ਹਾਂ,
ਮੇਰੀ 'ਫੱਬਤ' ਕਿਹੀ ਜਿਹੀ ਹੋਵੇਗੀ,
ਉਹਦਾ ਅਸਰ ਵਿਖੇ 'ਬੱਧਣ' ਤੇ ਜੋ,
ਰਾਤਾਂ ਨੂੰ ਗੀਤ ਲਿਖਾਉਂਦੀ ਏ,
ਕੋਈ ਸੌਣ ਤੋਂ ਪਹਿਲਾਂ ਯਾਦ ਕਰਦੀ,
ਕੋਈ ਕੁੜੀ ਲਗਦਾ ਮੈਨੂੰ ਚਾਹੁੰਦੀ ਏ...
Kujh din hoye ne raata nu
Mainu chhikkan aundiya rehndiya ne
Har passa vat k vekhda haan
Na neend chheti hun aundi e
Koi saun to pehla yaad kardi
Koi kudi lagda mainu chaundi e
Na akh kise vich takkya main
Na kise kolo khang langeya haan
Lagge sutte paye da kise hath fade
Koi supneya vich bulaundi e
Koi saun to pehla yaad kardi
Koi kudi lagda mainu chaundi e
Ov baith raata kattdi honi
Ho k kamli hassdi honi
Mainu kehn to dardi khore jo
Chhikan rahi sunehe paundi e
Koi saun to pehla yaad kardi
Koi kudi lagda mainu chaundi e
Main padheya bulle nu pehla v
Hun hor jeha ehsaas hove
Hun padhan baitha jad koi nagam
Lagge mainu kehna kujh chaundi e
Koi saun to pehla yaad kardi
Koi kudi lagda mainu chaundi e
Har pal hi main intzaar kara
Le mukh saamne kad aavegi
Kyo chukdi na suhe ohle nu
Kyo chit mere nu tarsaundi e
Koi saun to pehla yaad kardi
Koi kudi lagda mainu chaundi e
Main ehi sochda rehnda haan
Meri sukhan kehe jehi hovegi
Ki vekhya mere vich ohne jo
Maitho raata nu geet likhaundi e
Koi saun to pehla yaad kardi
Koi kudi badhan tenu chaundi e
No comments:
Post a Comment