ਆਖ਼ਿਰੀ ਪੈਗਾਮ
ਜਿਹਨੇ ਮੈਨੂੰ ਇਹ ਕੀਮਤੀ ਤੋਹਫ਼ਾ ਦਿੱਤਾ
ਨਾ ਮੈਂ ਕਰ ਪਾਇਆ ਆਖ਼ਿਰੀ ਸਲਾਮ ਓਹਨੂੰ
ਜੋ ਉੱਜੜ ਗਿਆ ਆਪ ਵਸਾ ਮੈਨੂੰ
ਨਾ ਮੈਂ ਦੇ ਪਾਇਆ ਆਖ਼ਿਰੀ ਪੈਗਾਮ ਓਹਨੂੰ
ਉਹ ਉਡੀਕਾਂ ਕਮਾਂ ਕੇ ਤੁਰ ਗਿਆ
ਨਾ ਮੈਂ ਭਰ ਪਾਇਆ ਅੱਖੀਆਂ ਚ ਆਰਾਮ ਓਹਨੂੰ
ਉਹ ਧੁੱਪ ਵਿਚ ਖੜਾ ਹੀ ਜਲ ਗਿਆ
ਨਾ ਮੈਂ ਕਰ ਪਾਇਆ ਹੱਥਾਂ ਨਾਲ ਸ਼ਾਮ ਓਹਨੂੰ
ਉਹ ਪਿਆਸਾ ਇਸ਼ਕ ਨੂੰ ਤਰਸ ਗਿਆ
ਨਾ ਹੀ ਪਿਲਾ ਪਾਇਆ ਆਖਿਰੀ ਜਾਮ ਓਹਨੂੰ
ਓਹਨੇ ਮੈਨੂੰ ਦਿੱਲ ਦਾ ਹਰ ਕੋਨਾਂ ਵਿਖਾਉਣਾ ਸੀ
ਮੈਂ ਵੀ ਮੰਨਿਆ ਸੀ ਚਾਰ ਧਾਮ ਉਹਨੂੰ
ਪਰ ਓਹਨੇ ਵੀ ਕਿਹੜਾ ਦੱਸਿਆ ਮੈਨੂੰ
ਹਾਲੇ ਉਹਲਾਂਬੇ ਦੇਣੇ ਸੀ ਮੈਂ ਤਮਾਮ ਓਹਨੂੰ
ਜਿਹਨੇ ਮੈਨੂੰ ਇਹ ਕੀਮਤੀ ਤੋਹਫ਼ਾ ਦਿੱਤਾ
ਨਾ ਮੈਂ ਕਰ ਪਾਇਆ ਆਖ਼ਿਰੀ ਸਲਾਮ ਓਹਨੂੰ
ਜੋ ਉੱਜੜ ਗਿਆ ਆਪ ਵਸਾ ਮੈਨੂੰ
ਨਾ ਮੈਂ ਦੇ ਪਾਇਆ ਆਖ਼ਿਰੀ ਪੈਗਾਮ ਓਹਨੂੰ
ਉਹ ਉਡੀਕਾਂ ਕਮਾਂ ਕੇ ਤੁਰ ਗਿਆ
ਨਾ ਮੈਂ ਭਰ ਪਾਇਆ ਅੱਖੀਆਂ ਚ ਆਰਾਮ ਓਹਨੂੰ
ਉਹ ਧੁੱਪ ਵਿਚ ਖੜਾ ਹੀ ਜਲ ਗਿਆ
ਨਾ ਮੈਂ ਕਰ ਪਾਇਆ ਹੱਥਾਂ ਨਾਲ ਸ਼ਾਮ ਓਹਨੂੰ
ਉਹ ਪਿਆਸਾ ਇਸ਼ਕ ਨੂੰ ਤਰਸ ਗਿਆ
ਨਾ ਹੀ ਪਿਲਾ ਪਾਇਆ ਆਖਿਰੀ ਜਾਮ ਓਹਨੂੰ
ਓਹਨੇ ਮੈਨੂੰ ਦਿੱਲ ਦਾ ਹਰ ਕੋਨਾਂ ਵਿਖਾਉਣਾ ਸੀ
ਮੈਂ ਵੀ ਮੰਨਿਆ ਸੀ ਚਾਰ ਧਾਮ ਉਹਨੂੰ
ਪਰ ਓਹਨੇ ਵੀ ਕਿਹੜਾ ਦੱਸਿਆ ਮੈਨੂੰ
ਹਾਲੇ ਉਹਲਾਂਬੇ ਦੇਣੇ ਸੀ ਮੈਂ ਤਮਾਮ ਓਹਨੂੰ
No comments:
Post a Comment